Friday, July 19, 2019
Follow us on
ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਸੂਬੇ ਦੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀਦੇਸ਼ ਦੇ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਲਈ ਨਵੀਂਆਂ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ - ਮੁੱਖ ਮੰਤਰੀਹਰਪ੍ਰੀਤ ਸਿੱਧੂ ਨੂੰ ਮੁੜ ਐਸਟੀਐਫ ਦਾ ਮੁਖੀ ਲਾਇਆ,27 ਆਈ.ਪੀ.ਐਸ. ਤੇ 5 ਪੀ.ਪੀ.ਐਸ ਅਫਸਰਾਂ ਦੇ ਤਬਾਦਲੇਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤਅਪੰਗਤਾ ਸਰਟੀਫੀਕੇਟ ਜਾਰੀ ਕਰਨ ਲਈ ਸਮਰੱਥ ਅਧਿਕਾਰੀ, ਸੰਸਥਾਵਾਂ ਤੇ ਹਸਪਤਾਲ ਨੂੰ ਕੀਤਾ ਨਾਮਜਦ: ਬਲਬੀਰ ਸਿੰਘ ਸਿੱਧੂਹਰਿਆਣਾ ਸਰਕਾਰ ਨੇ ਵੱਖ-ਵੱਖ ਭਲਾਈ ਯੋਜਨਾਵਾਂ ਦਾ ਸੋਸ਼ਲ ਆਡਿਟ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਕੀਤਾਹਰਿਆਣਾ ਸਰਕਾਰ ਨੇ 8 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇਸਿੱਧੂ ਦੀ ਕੁਰਸੀ ਖਾਲੀ ਹੁੰਦੇ ਹੀ ਕਈ ਵਿਧਾਇਕਾਂ ਨੇ ਮੰਤਰੀ ਬਣਨ ਲਈ ਕਸੀ ਕਮਰ
ਮਨੋਰੰਜਨ
ਕਿਸ ਤਰਾਂ ਨਸ਼ਾ ਬੰਦੇ ਨੂੰ ਘੁਣ ਵਾਂਗ ਖਾਂਦਾ ਹੈ ਇਹ ਕੁਝ ਵਿਖਾਇਆ ਗਿਆ ਹੈ ਪੰਜਾਬੀ ਗੀਤ ਜਿੰਮੇਵਾਰੀਆਂ ਵਿੱਚ : ਡਰੈਕਟਰ ਜੋਤੀ ਅਰੋੜਾ ਕਿਸ ਤਰਾਂ ਨਸ਼ਾ ਬੰਦੇ ਨੂੰ ਘੁਣ ਵਾਂਗ ਖਾਂਦਾ ਹੈ ਇਹ ਕੁਝ ਵਿਖਾਇਆ ਗਿਆ ਹੈ ਪੰਜਾਬੀ ਗੀਤ ਜਿੰਮੇਵਾਰੀਆਂ ਵਿੱਚ : ਡਰੈਕਟਰ ਜੋਤੀ ਅਰੋੜਾ

ਅੰਮ੍ਰਿਤਸਰ  "ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਅੱਜ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 3 ਰੋਜਾ ਫਿਲਮ ਫੈਸਟੀਵਲ ਦਾ ਅਗਾਜ਼ ਹੋ ਚੁਕਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਚੁਣੀਆਂ ਗਈਆਂ ਫ਼ਿਲਮਾਂ, ਦਸਤਾਵੇਜੀ ਫਿਲਮ , ਤੇ ਗੀਤਾਂ ਨੂੰ ਲੋਕਾਂ ਨੂੰ ਵਿਖਾਇਆ ਜਾਵੇਗਾ !

ਅੱਜ ਇਸ ਫਿਲਮ ਦੀ ਸ਼ਰੂਵਾਤ ਪੰਜਾਬੀ ਗੀਤ ਜਿੰਮੇਵਾਰੀਆਂ ਨੂੰ ਵਿਖਾ ਕੇ ਕੀਤੀ ਗਈ ਇਸ ਦੌਰਾਨ ਬਹੁਤ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਫਿਲਮ ਫੈਸਟੀਵਲ ਦੀ ਸ਼ਰੂਵਾਤ ਵਿੱਚ ਸ਼ਿਰਕਤ ਕੀਤੀ ! ਪੰਜਾਬੀ ਗੀਤ ਜਿੰਮੇਵਾਰੀਆਂ ਜੋ ਕੇ ਨਸ਼ਿਆਂ ਦੇ ਵਿਰੁੱਧ ਹੈ ਫਿਲਮ ਫੈਸਟੀਵਲ ਵਿੱਚ ਇਹੋ ਜਿਹੇ ਗੀਤ ਨੇ ਨਾਲ ਸ਼ੁਰੂ ਕਰਨਾ ਲੋਕ ਦੇ ਲਈ ਇੱਕ ਚੰਗਾ ਸੰਦੇਸ਼ ਹੈ ! ਅੱਜ ਫਿਲਮ ਫੈਸਟੀਵਲ ਦੀ ਸ਼ਰੂਵਾਤ ਦੇ ਦੋਰਾਨ ਪੰਜਾਬੀ ਫ਼ਿਲਮ ਦੀ ਸ਼ਾਨ ਬਹੁਤ ਵਧੀਆਂ ਅਦਾਕਾਰ ਸ਼ਵਿੰਦਰ ਮਾਹਲ ਸੀਨੀਅਰ ਪੱਤਰਕਾਰ ਬਲਜੀਤ ਪਵਾਰ, ਦਲਜੀਤ ਅਰੋੜਾ, ਅਰਵਿੰਦਰ ਭੱਟੀ ਮਜੂਦ ਸਨ !