Sunday, November 17, 2019
Follow us on
ਤਾਜਾ ਖਬਰਾਂ
ਹਰਿਆਣਾ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਜੀਰੋ ਟੋਲਰੈਂਸ ਦੀ ਨੀਤੀ 'ਤੇ ਕੰਮ ਕਰੇਗੀ - ਅਨਿਲ ਵਿਜ ਸਰਬੱਤ ਦਾ ਭਲਾ ਟਰੱਸਟ ਨੇ ਦਾਉਕੇ ਸਕੂਲ 'ਚ ਲਾਇਆ ਆਰ.ਓ. ਸਿਸਟਮਡਾ.ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ ਐਨ ਟੀ ਸੀ ਹਾਈ ਬਰਾਂਚ ਦੇ ਵਿਦਿਆਰਥੀਆਂ ਦੀ ਝੰਡੀ ਡਿਜ਼ੀਟਲ ਮੀਡੀਆ ਨੂੰ ਆ ਰਹੀਆਂ ਔਕੜਾਂ ਸਬੰਧੀ ਇੱਕ ਮੈਮੋਰੰਡਮ ਸਰਕਾਰ ਨੂੰ ਅਗਲੇ ਦਿਨਾਂ ਦਿੱਤਾ ਜਾਵੇਗਾਦੁਬਈ ਵਿਖੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਕੈਬਨਿਟ ਮੰਤਰੀ ਚੰਨੀ ਨੇ ਭਰੀ ਹਾਜ਼ਰੀਹਰਿਆਣਾ ਨੂੰ ਨਸ਼ਾ ਮੁਕਤ ਅਤੇ ਕਾਨੂੰਨ ਵਿਵਸਥਾ ਚੁਸਤ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ - ਗ੍ਰਹਿ ਮੰਤਰੀਹਰਿਆਣਾ ਦੇ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ
ਹਰਿਆਣਾ
ਹਰਿਆਣਾ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਜੀਰੋ ਟੋਲਰੈਂਸ ਦੀ ਨੀਤੀ 'ਤੇ ਕੰਮ ਕਰੇਗੀ - ਅਨਿਲ ਵਿਜ ਹਰਿਆਣਾ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਜੀਰੋ ਟੋਲਰੈਂਸ ਦੀ ਨੀਤੀ 'ਤੇ ਕੰਮ ਕਰੇਗੀ - ਅਨਿਲ ਵਿਜ


ਚੰਡੀਗੜ 16 ਨਵੰਬਰ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਮੇਂ ਦੀ ਤਰਾਂ ਇਸ ਸਮੇਂ ਵਿਚ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਜੀਰੋ ਟੋਲਰੈਂਸ ਦੀ ਨੀਤੀ 'ਤੇ ਕੰਮ ਕਰੇਗੀ| ਸ਼ਿਕਾਇਤ ਮਿਲਣ 'ਤੇ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨ ਨਾ ਕਰਨ ਵਾਲਿਆਂ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ|

ਹਰਿਆਣਾ ਨੂੰ ਨਸ਼ਾ ਮੁਕਤ ਅਤੇ ਕਾਨੂੰਨ ਵਿਵਸਥਾ ਚੁਸਤ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ - ਗ੍ਰਹਿ ਮੰਤਰੀ ਹਰਿਆਣਾ ਨੂੰ ਨਸ਼ਾ ਮੁਕਤ ਅਤੇ ਕਾਨੂੰਨ ਵਿਵਸਥਾ ਚੁਸਤ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ - ਗ੍ਰਹਿ ਮੰਤਰੀ


ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਅਤੇ ਕਾਨੂੰਨ ਵਿਵਸਥਾ ਚੁਸਤ ਕਰਨ ਵਿਚ ਕੋਈ ਕਮੀ ਨਹੀਂ ਛੱਡਾਂਗੇ ਤਾਂ ਜੋ ਸੂਬਾ ਨੂੰ ਅਪਰਾਧ ਮੁਕਤ ਬਣਾਇਆ ਜਾ ਸਕੇ|
ਸ੍ਰੀ ਵਿਜ ਨੇ ਅੱਜ ਕਾਰਜਭਾਰ ਗ੍ਰਹਿਣ ਕਰਨ ਤੋਂ ਬਾਅਦ ਪੱਤਰਕਾਰਾਂ ਕਰਦੇ ਹੋਏ ਕਿਹਾ ਕਿ ਪੁਲਿਸ ਦੀ ਕਾਰਜਸ਼ੈਲੀ ਵਿਚ ਹੋ ਵੱਧ ਸੁਧਾਰ ਲਿਆਇਆ ਜਾਵੇਗਾ ਅਤ ਇਸ ਨੂੰ ਚੁਸਤ-ਦੁਰੂਸਤ ਕਰਨਾ ਉਨਾਂ ਦੀ ਪਹਿਲ ਹੋਵੇਗੀ| ਉਨਾਂ ਕਿਹਾ ਕਿ ਸੂਬੇ ਵਿਚ ਪੁਲਿਸ ਵਿਭਾਗ ਵਿਚ ਹਾਂ-ਪੱਖੀ ਸੁਧਾਰ ਲਿਆਉਣਾ ਹੋਵੇਗਾ ਤਾਂ ਜੋ ਲੋਕਾਂ ਨੂੰ ਲਗਣ ਲਗੇ ਕਿ ਕਿਸੇ ਵੀ ਤਰਾਂ ਜਿਆਦਤੀ ਹੋਣ 'ਤੇ ਪੁਲਿਸ ਉਨਾਂ ਦੇ ਨਾਲ ਖੜੀ ਹੋਵੇਗੀ|

ਹਰਿਆਣਾ ਦੇ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਹਰਿਆਣਾ ਦੇ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ


ਚੰਡੀਗੜ– ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਸਲਾਹ 'ਤੇ ਰਾਜ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਵਿਭਾਗ ਵੰਡ ਕੀਤੇ ਹਨ |
ਮੁੱਖ ਮੰਤਰੀ ਮਨੋਹਰ ਲਾਲ ਨੂੰ ਵਿੱਤ, ਟਾਊਨ ਐਂਡ ਕੰਟਰੀ ਪਲਾਨਿੰਗ ਤੇ ਅਰਬਨ ਅਸਟੇਟ, ਜਨ ਸਿਹਤ ਇੰਜੀਨੀਅਰਿੰਗ, ਸਿੰਚਾਈ ਤੇ ਜਲ ਸਰੰਖਣ, ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ, ਰਿਹਾਇਸ਼, ਪਲਾਨਿੰਗ, ਨਿਆਂ ਪ੍ਰਸ਼ਾਸਨ, ਚੌਗਿਰਦਾ ਤੇ ਵਾਤਾਵਰਣ ਬਦਲਾਅ, ਆਰਕੀਟੈਕਚਰ ਅਤੇ ਜਨਰਲ ਪ੍ਰਸ਼ਾਸਨ ਵਿਭਾਗ ਹੋਣਗੇ| ਇਸ ਤੋਂ ਇਲਾਵਾ, ਉਹ ਕਿਸੇ ਹੋਰ ਮੰਤਰੀ ਨੂੰ ਖਾਸ ਤੌਰ 'ਤੇ ਵੰਡ ਨਹੀਂ ਕੀਤੇ ਗਏ, ਵਿਭਾਗਾਂ ਦਾ ਕੰਮ ਵੀ ਵੇਖਣਗੇ |

ਦਸੰਬਰ, 2019 ਤੋਂ ਮਾਰਚ, 2020 ਤਕ ਮੇਵਾਤ ਤੇ ਪਲਵਲ ਵਿਚ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ ਦਸੰਬਰ, 2019 ਤੋਂ ਮਾਰਚ, 2020 ਤਕ ਮੇਵਾਤ ਤੇ ਪਲਵਲ ਵਿਚ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ


ਚੰਡੀਗੜ  - ਪ੍ਰਖਰ ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਹਰਿਆਣਾ ਦੇ ਮੇਵਾਤ ਤੇ ਪਲਵਲ ਜਿਲਿਆਂ ਵਿਚ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ, ਜਿਸ ਦੇ ਤਹਿਤ ਦਸੰਬਰ, 2019 ਤੋਂ ਮਾਰਚ, 2020 ਤਕ ਰਾਜ ਦੇ ਦੋਵੇਂ ਜਿਲਿਆਂ ਵਿਚ ਜਨਮ ਤੋਂ 5 ਸਾਲ ਉਮਰ ਦੇ ਨਵੇਂ ਜੰਮੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ|
ਇਸ ਸਬੰਧ ਵਿਚ ਕੌਮੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਸ੍ਰੀਮਤੀ ਅਮਨੀਤ ਪੀ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ| ਇਸ ਵਿਚ ਸਿਹਤ ਵਿਭਾਗ, ਸਿਖਿਆ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ|

ਦਸੰਬਰ, 2019 ਤੋਂ ਮਾਰਚ, 2020 ਤਕ ਮੇਵਾਤ ਤੇ ਪਲਵਲ ਵਿਚ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ ਦਸੰਬਰ, 2019 ਤੋਂ ਮਾਰਚ, 2020 ਤਕ ਮੇਵਾਤ ਤੇ ਪਲਵਲ ਵਿਚ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ


ਚੰਡੀਗੜ  - ਪ੍ਰਖਰ ਮਿਸ਼ਨ ਇੰਦਰਧਨੂਸ਼ 2.0 ਦੇ ਤਹਿਤ ਹਰਿਆਣਾ ਦੇ ਮੇਵਾਤ ਤੇ ਪਲਵਲ ਜਿਲਿਆਂ ਵਿਚ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ, ਜਿਸ ਦੇ ਤਹਿਤ ਦਸੰਬਰ, 2019 ਤੋਂ ਮਾਰਚ, 2020 ਤਕ ਰਾਜ ਦੇ ਦੋਵੇਂ ਜਿਲਿਆਂ ਵਿਚ ਜਨਮ ਤੋਂ 5 ਸਾਲ ਉਮਰ ਦੇ ਨਵੇਂ ਜੰਮੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ|
ਇਸ ਸਬੰਧ ਵਿਚ ਕੌਮੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਸ੍ਰੀਮਤੀ ਅਮਨੀਤ ਪੀ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ| ਇਸ ਵਿਚ ਸਿਹਤ ਵਿਭਾਗ, ਸਿਖਿਆ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ|

ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਆਰੋਪ ਵਿਚ ਚਾਰ ਲੋਕਾਂ ਨੂੰ ਗਿਰਫਤਾਰ ਕਰ ਉਨਾਂ ਦੇ ਕਬਜੇ ਤੋਂ 1 ਕਿਲੋ 50 ਗ੍ਰਾਮ ਅਫੀਮ ਅਤੇ 20 ਗ੍ਰਾਮ ਹੀਰੋਇਨ ਜਬਤ ਕੀਤੀ ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਆਰੋਪ ਵਿਚ ਚਾਰ ਲੋਕਾਂ ਨੂੰ ਗਿਰਫਤਾਰ ਕਰ ਉਨਾਂ ਦੇ ਕਬਜੇ ਤੋਂ 1 ਕਿਲੋ 50 ਗ੍ਰਾਮ ਅਫੀਮ ਅਤੇ 20 ਗ੍ਰਾਮ ਹੀਰੋਇਨ ਜਬਤ ਕੀਤੀ


ਚੰਡੀਗੜ - ਹਰਿਆਣਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਫਤਿਹਾਬਾਦ ਜਿਲੇ ਤੋਂ ਵੱਖ-ਵੱਖ ਮਾਮਲਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਆਰੋਪ ਵਿਚ ਚਾਰ ਲੋਕਾਂ ਨੂੰ ਗਿਰਫਤਾਰ ਕਰ ਉਨਾਂ ਦੇ ਕਬਜੇ ਤੋਂ 1 ਕਿਲੋ 50 ਗ੍ਰਾਮ ਅਫੀਮ ਅਤੇ 20 ਗ੍ਰਾਮ ਹੀਰੋਇਨ ਜਬਤ ਕੀਤੀ ਗਈ ਹੈ|
ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲੇ ਦੇ ਪਿੰਡ ਭੜਕਾਨਾ ਖੇਤਰ ਦੋ ਕੋਲ ਚੈਕਿੰਗ ਕਰਦੇ ਹੋਏ ਸਪੈਸ਼ਲ ਸਟਾਫ ਦੀ ਇਕ ਟੀਮ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ| ਵਾਹਨ ਨੂੰ ਰੋਕਣ ਦੀ ਥਾਂ, ਆਰੋਪੀ ਨੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਥੋੜੀ ਦੂਰੀ 'ਤੇ ਉਸ ਨੂੰ ਫੜ ਲਿਆ ਗਿਆ| ਜਦੋਂ ਤਲਾਸ਼ੀ ਲਈ ਗਈ ਤਾਂ ਆਰੋਪੀ ਦੇ ਕਬਜੇ ਤੋਂ 1 ਕਿਲੋ 50 ਗ੍ਰਾਮ ਅਫੀਮ ਬਰਾਮਦ ਹੋਈ| ਫੜੇ ਗਏ ਆਰੋਪੀ ਦੀ ਪਹਿਚਾਣ ਪਿੰਡ ਬਰਸੀਨ ਨਿਵਾਸੀ ਓਮ ਪ੍ਰਕਾਸ਼ ਵਜੋ ਹੋਈ ਹੈ|

ਹਰਿਆਣਾ ਦੀ ਮੰਡੀਆਂ ਵਿਚ 67.03 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹਰਿਆਣਾ ਦੀ ਮੰਡੀਆਂ ਵਿਚ 67.03 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ


ਚੰਡੀਗੜ - ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 67.03 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 64.81 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਮੰਡੀਆਂ ਵਿਚ ਆਇਆ ਸੀ|

ਹਰਿਆਣਾ ਸਰਕਾਰ ਨੇ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਆਰਥਿਕ ਸਲਾਹ ਪਰਿਸ਼ਦ ਸਿਰਜਿਤ ਕੀਤੀ ਹਰਿਆਣਾ ਸਰਕਾਰ ਨੇ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਆਰਥਿਕ ਸਲਾਹ ਪਰਿਸ਼ਦ ਸਿਰਜਿਤ ਕੀਤੀ


ਚੰਡੀਗੜ - ਹਰਿਆਣਾ ਸਰਕਾਰ ਨੇ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਅਤੇ ਆਰਥਿਕ ਵਿਕਾਸ ਦੇ ਵੱਖ-ਵੱਖ ਮੁੱਦਿਆਂ ਅਤੇ ਨੀਤਿਆਂ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਆਰਥਿਕ ਸਲਾਹ ਪਰਿਸ਼ਦ ਸਿਰਜਿਤ ਕੀਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਰਿਸ਼ਦ ਦੇ ਚੇਅਰਮੈਨ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ, ਜਦੋਂ ਕਿ ਸਰਕਾਰ, ਉਦਯੋਗ ਅਤੇ ਵਿਦਿਅਕ ਜਗਤ ਦੇ ਵੱਖ-ਵੱਖ ਨੁਮਾਇੰਦੇ ਇਸ ਵਿਚ ਸ਼ਾਮਿਲ ਹੋਣਗੇ|

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਿੰਗਲ ਪੁਆਇੰਟ ਸਪਲਾਈ ਨਿਯਮ, 2019 ਦੇ ਖਰੜੇ ਲਈ ਸੁਝਾਅ ਮੰਗੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਿੰਗਲ ਪੁਆਇੰਟ ਸਪਲਾਈ ਨਿਯਮ, 2019 ਦੇ ਖਰੜੇ ਲਈ ਸੁਝਾਅ ਮੰਗੇ

ਚੰਡੀਗੜ - ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਿੰਗਲ ਪੁਆਇੰਟ ਸਪਲਾਈ ਨਿਯਮ, 2019 ਦੇ ਖਰੜੇ 'ਤੇ ਵੱਖ-ਵੱਖ ਸਟੇਕਹੋਲਡਰਾਂ ਤੋਂ ਉਨਾਂ ਦੀ ਇਤਰਾਜ ਤੇ ਸੁਝਾਅ ਮੰਗੇ ਹਨ| ਸਟੇਕ ਹੋਲਡਰ 28 ਨਵੰਬਰ ਤਕ ਆਪਣੇ ਇਤਰਾਜ ਭੇਜ ਸਕਦੇ ਹਨ|
ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਡੀ.ਐਸ.ਢੇਸੀ ਨੇ ਵੱਖ-ਵੱਖ ਸਟੇਕ ਹੋਲਡਰਾਂ ਤੋਂ ਉਨਾਂ ਦੇ ਇਤਰਾਜ ਤੇ ਸੁਝਾਅ ਮੰਗੇ ਹਨ|

ਹਰਿਆਣਾ ਦੇ ਮੁੱਖ ਮੰਤਰੀ ਨੇ ਪਰਾਲੀ ਨਾ ਜਲਾਉਣ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਨੇ ਪਰਾਲੀ ਨਾ ਜਲਾਉਣ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ


ਚੰਡੀਗੜ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ ਹੈ| ਇਹ ਪ੍ਰੋਤਸਾਹਨ ਰਕਮ ਸਿਰਫ ਸਰਕਾਰ ਵੱਲੋਂ ਖਰੀਦੀ ਗਈ ਗੈਰ-ਬਾਸਮਤੀ ਝੌਨੇ 'ਤੇ ਲਾਗੂ ਹੋਵੇਗੀ|
ਇਸ ਤੋਂ ਇਲਾਵਾ, ਸ੍ਰੀ ਮਨੋਹਰ ਲਾਲ ਨੇ ਪਰਾਲੀ ਨਾ ਜਲਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਚੁੱਕਦੇ ਹੋਏ ਇਹ ਵੀ ਐਲਾਨ ਕੀਤਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲੋਂ ਗੈਰ-ਬਾਸਮਤੀ ਝੌਨੇ ਦੇ ਫਸਲ ਰਹਿਦ-ਖੁਰਦ ਦੇ ਐਕਸ-ਸੀਟੂ ਅਤੇ ਇਨ-ਸੀਟੂ ਪ੍ਰਬੰਧਨ ਲਈ ਕਸਟਮ ਹਾਇਰਿੰਗ ਸੈਂਟ (ਸੀਐਚਸੀ) ਅਤੇ ਸਟ੍ਰਾ ਬੇਲਰ ਯੂਨਿਟ ਮਾਲਕਾਂ ਨੂੰ ਪਰਿਚਾਲਨ ਲਾਗਤ ਵੱਜੋਂ 1000 ਰੁਪਏ ਪ੍ਰਤੀ ਏਕੜ ਦਾ ਖਰਚ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ|

ਹਰਿਆਣਾ ਸਰਕਾਰ ਨੇ ਪਿੰਡਾਂ ਵਿਚ ਸ਼ਰਾਬ ਦੀ ਵਿਕਰੀ ਨੂੰ ਰੋਕਣ ਵੱਲ ਕੀਤਾ ਕੰਮ ਸ਼ੁਰੂ ਹਰਿਆਣਾ ਸਰਕਾਰ ਨੇ ਪਿੰਡਾਂ ਵਿਚ ਸ਼ਰਾਬ ਦੀ ਵਿਕਰੀ ਨੂੰ ਰੋਕਣ ਵੱਲ ਕੀਤਾ ਕੰਮ ਸ਼ੁਰੂ

ਚੰਡੀਗੜ, - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਨਵੀਂ ਬਣੀ ਵਿਧਾਨਸਭਾ ਦੇ ਪਹਿਲੇ ਸ਼ੈਸ਼ਨ ਦੌਰਾਨ ਸਦਨ ਵਿਚ ਕੀਤੇ ਗਏ ਐਲਾਨ ਅਨੁਸਾਰ, ਰਾਜ ਸਰਕਾਰ ਪਿੰਡਾਂ ਵਿਚ ਸ਼ਰਾਬ ਦੀ ਵਿਕਰੀ ਨੂੰ ਰੋਕਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰ ਦਿੱਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੀਤੇ ਗਏ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਦੇ ਮੰਤਵ ਨਾਲ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 31 ਦੀ ਉੱਪਧਾਰਾ 1 ਤੇ 2 ਵਿਚ ਸੋਧ ਦਾ ਪ੍ਰਸਤਾਵ ਸਰਕਾਰ ਦੇ ਵਿਚਾਰਧੀਨ ਹੈ| ਉੱਪਧਾਰਾ 1 ਦੇ ਤਹਿਤ ਪਾਸ ਪ੍ਰਸਤਾਵ ਦੇ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਦੇ ਦਫਤਰ ਵਿਚ ਪ੍ਰਾਪਤ ਹੋਣ ਦੇ ਸਮੇਂ ਨੂੰ 31 ਅਕਤੂਬਰ ਤੋਂ ਵੱਧਾ ਕੇ 15 ਜਨਵਰੀ ਕਰਨ ਲਈ ਧਾਰਾ 31 ਦੀ ਉੱਪਧਾਰਾ 2 ਵਿਚ ਵੀ ਸੋਧ ਪ੍ਰਸਤਾਵਿਤ ਹੈ| ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇਹ ਪ੍ਰਸਤਾਵਿਤ ਸੋਧ ਕੀਤੇ ਜਾਣਗੇ

ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ 5 ਦਸੰਬਰ ਤਕ ਵੱਧੀ ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ 5 ਦਸੰਬਰ ਤਕ ਵੱਧੀ


ਚੰਡੀਗੜ - ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ ਨੂੰ 10 ਨਵੰਬਰ ਤੋਂ ਵੱਧਾ ਕੇ 5 ਦਸੰਬਰ, 2019 ਕੀਤੀ ਗਈ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਰਾਜ ਹਜ ਕਮੇਟੀ ਦੇ ਚੇਅਰਮੈਨ ਚੌਧਰੀ ਔਰੰਗਜੇਬ ਨੇ ਦਸਿਆ ਕਿ ਹਰਿਆਣਾ ਰਾਜ ਤੋਂ ਹਜ ਜਾਣ ਵਾਲੇ ਸ਼ਰਧੂਆਲਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹਜ ਸਾਲ 2020 ਲਈ ਹਜ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 10 ਅਕਤੂਬਰ, 2019 ਤੈਅ ਕੀਤੀ ਗਈ ਸੀ, ਲੇਕਿਨ ਹੁਣ ਇਹ ਮਿਤੀ ਹਜ ਕਮੇਟੀ ਇੰਡਿਆ, ਮੁਬੰਈ ਵੱਲੋਂ 5 ਦਸੰਬਰ, 2019 ਤਕ ਵਧਾ ਦਿੱਤੀ ਹੈ| ਇਛੁੱਕ ਵਿਅਕਤੀ ਹੁਣ 5 ਦਸੰਬਰ, 2020 ਤਕ ਆਨਲਾਇਨ ਬਿਨੈ ਕਰ ਸਕਦੇ ਹਨ| ਉਨਾਂ ਦਸਿਆ ਕਿ ਬਿਨੈ ਕਰਨ ਲਈ ਮਸ਼ੀਨ ਰਿਡੇਬਲ ਪਾਸਪੋਰਟ ਦਾ ਹੋਣਾ ਲਾਜਿਮੀ ਹੈ ਅਤੇ ਪਾਸਪੋਰਟ 20 ਜਨਵਰੀ, 2021 ਤਕ ਵੈਧ ਹੋਣਾ ਲਾਜਿਮੀ ਹੈ|

ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.30 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.30 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ


ਚੰਡੀਗੜ,  - ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.30 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਚੁੱਕੀ ਹੈ|
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਕੁੱਲ ਆਮਦ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 61.53 ਲੱਖ ਮੀਟ੍ਰਿਕ ਟਨ ਤੋਂ ਵੱਧ ਅਤੇ ਮਿਲਰਾਂ ਤੇ ਡੀਲਰਾਂ ਵੱਲੋਂ 3.77 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ|
ਉਨਾਂ ਨੇ ਦਸਿਆ ਕਿ ਕੁੱਲ ਆਮਦ ਵਿੱਚੋਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 33.32 ਲੱਖ ਮੀਟ੍ਰਿਕ ਟਨ ਤੋਂ ਵੱਧ, ਹੈਫੇਡ ਨੇ 19.24 ਲੱਖ ਮੀਟ੍ਰਿਕ 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਐਲਾਨ ,ਸ੍ਰੀ ਕਰਤਾਰਪੁਰ  ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ  ਖਰਚ ਰਾਜ ਸਰਕਾਰ ਕਰੇਗੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਐਲਾਨ ,ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਖਰਚ ਰਾਜ ਸਰਕਾਰ ਕਰੇਗੀ


ਚੰਡੀਗੜ•,  - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਪਾਕੀਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ|
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸ਼ੈਸ਼ਨ ਸਮਾਪਨ ਦੇ ਬਾਅਦ ਮੀਡੀਆ ਕਰਮਚਾਰੀਆਂ ਦੇ ਨਾਲ ਹੋਈ ਗਲਬਾਤ ਦੌਰਾਨ ਕੀਤਾ| ਉਨ•ਾਂ ਨੇ ਦਸਿਆ ਕਿ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਰਿਆਣਾ ਤੋਂ ਲਗਭਗ 5500 ਸ਼ਰਧਾਲੂ ਬੱਸ ਅਤੇ ਰੇਲ ਤੋਂ ਜਾਣਗੇ, ਜਿਨ•ਾਂ ਦਾ ਕਿਰਾਇਆ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ|

ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 65.30 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਐਲਾਨ ,ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਖਰਚ ਰਾਜ ਸਰਕਾਰ ਕਰੇਗੀ ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 59.08 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਸਾਡੇ ਲਈ ਦੇਸ਼ ਸੱਭ ਤੋਂ ਪਹਿਲਾ, ਬਾਕੀ ਸੱਭ ਬਾਅਦ ਵਿਚ - ਮੁੱਖ ਮੰਤਰੀ ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 58.08 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਨੋਟੀਫਿਕੇਸ਼ਨ 27 ਸਤੰਬਰ, 2019 ਨੂੰ ਜਾਰੀ ਹੋਵੇਗੀ ਹਰਿਆਣਾ ਸਰਕਾਰ ਨੇ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾ ਹਰਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਵੱਧਾਈ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਖਾਦੀ ਨੂੰ ਪ੍ਰੋਤਸਾਹਨ ਦੇਣ ਲਈ ਆਊਟਲੇਟ ਖੋਲ੍ਹੇ ਜਾਣਗੇ - ਵਪਾਰ ਮੰਤਰੀ ਹਰਿਆਣਾ ਸਰਕਾਰ ਨੇ 7 ਆਈ.ਏ.ਐਸ. ਅਧਿਕਾਰੀਆਂ ਅਤੇ 3 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਰਿਆਣਾ ਸਰਕਾਰ ਨੇ ਆਰਥਿਕ ਰੂਪ ਤੋਂ ਕਮਜੋਰ ਵਰਗਾਂ ਦੇ ਲੋਕ ਨੂੰ 'ਮਨੋਹਰ ਜੋਤੀ ਸੋਲਰ ਹੋਮ ਸਿਸਟਮ' ਨਾਲ ਜਗਮਗਾਉਣਗੇ ਹਰਿਆਣਾ ਨੇ ਦੁੱਧ ਉਤਪਾਦਨ ਦੇ ਖੇਤਰ ਵਿਚ ਵੀ ਨਵੇਂ ਰਿਕਾਰਡ ਸਥਾਪਿਤ ਕੀਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਦੇਸ਼ ਦੀ ਜਨਤਾ ਅਤੇ ਦੇਸ਼ਹਿਤ ਤੋਂ ਵੱਡਾ ਕੋਈ ਮਾਣਦੰਡ ਨਹੀਂ ਹੁੰਦਾ ਹਰਿਆਣਾ ਸਰਕਾਰ ਨੇ 2 ਆਈਏਐਸ ਅਤੇ 11 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਅਧਿਆਪਕ ਪੜ੍ਹਾਉਣ ਦੇ ਨਾਲ-ਨਾਲ ਬੱਚਿਆਂ ਦਾ ਚਰਿੱਤਰ ਨਿਰਮਾਣ ਵੀ ਕਰਨ - ਰਾਜਪਾਲ ਹਰਿਆਣਾ ਹਰਿਆਣਾ ਵਿਚ ਸ਼ਯਾਮਾ ਪ੍ਰਸਾਦ ਮੁਖਰਜੀ ਰੂ ਅਰਬਨ ਮਿਸ਼ਨ ਦੇ ਤਹਿਤ ਫਰੀਦਾਬਾਦ ਅਤੇ ਮੇਵਾਤ ਦੀ 205.20 ਕਰੋੜ ਰੁਪਏ ਦੀ ਪਰਿਯੋਜਨਾ ਨੂੰ ਪ੍ਰਵਾਨਗੀ ਹਰਿਆਣਾ ਦੇ ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਵਧਾਈ ਦਿੱਤੀ ਹਰਿਆਣਾ ਵਿਚ ਸਤੰਬਰ ਮਹੀਨਾ ਪੋਸ਼ਣ ਮਹੀਨਾ ਵੱਜੋਂ ਮਨਾਇਆ ਜਾਵੇਗਾ ਹਰਿਆਣਾ ਸਰਕਾਰ ਨੇ 13 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਰਿਆਣਾ ਸਰਕਾਰ ਨੇ 9 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੇ ਵਿਆਜ ਤੇ ਜਰਮਾਨੇ ਦੀ 4750 ਕਰੋੜ ਰੁਪਏ ਦੀ ਰਕਮ ਮੁਆਫ ਕਰਨ ਦਾ ਐਲਾਨ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਸਤੰਬਰ, ਨੂੰ ਹਿਸਾਰ ਹਵਾਈ ਅੱਡੇ 'ਤੇ ਏਅਰ ਸ਼ਟਲ ਸੇਵਾ ਦਾ ਉਦਘਾਟਨ ਕਰਣਗੇ ਹਰਿਆਣਾ ਟਰਾਂਸਪੋਰਟ ਦੇ ਬੇੜੇ ਵਿਚ 450 ਨਵੀਂ ਬੱਸਾਂ ਖਰੀਦੀਆਂ ਗਈ ਹਨ - ਟਰਾਂਸਪੋਰਟ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਵਿਚ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹਰਿਆਣਾ ਵਿਚ ਜਨਤਾ ਪਲਾਸਟਿਕ ਥੈਲੀਆਂ ਦੀ ਥਾਂ ਜੂਟ ਬੈਗ ਦੀ ਵਰਤੋਂ ਕਰੋ -ਕੇਸ਼ਨੀ ਆਨੰਦ ਅਰੋੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਗਸਤ ਨੂੰ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਹੈਲਥ ਤੇ ਵੈਲਨੈਸ ਕੇਂਦਰਾਂ ਦੀ ਡਿਜੀਟਨ ਲਿੰਕ ਰਾਹੀਂ ਸ਼ੁਰੂਆਤ ਕਰਨਗੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਲਵਲ ਵਿਚ 27 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹਰਿਆਣਾ ਸਰਕਾਰ ਨੇ 8 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਮੌਜੂਦਾ ਰਾਜ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਦੇ ਜੀਵਨ ਨੂੰ ਸੁਗਮ ਬਨਾਉਣ ਦਾ ਕੰਮ ਕੀਤਾ ਹੈ - ਮੁੱਖ ਮੰਤਰੀ ਹਰਿਆਣਾ ਮੌਜੂਦਾ ਰਾਜ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਹਰਿਆਣਾ ਏਕ-ਹਰਿਆਣਵੀਂ ਏਕ ਦੀ ਸੋਚ ਦੇ ਨਾਲ ਕੰਮ ਕਰਵਾਏ ਹਨ - ਮੁੱਖ ਮੰਤਰੀ