Monday, February 24, 2020
Follow us on
ਤਾਜਾ ਖਬਰਾਂ
ਦਾਗੀ ਡੀਐਸਪੀ ਨੇ ਆਪਦੇ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਲਈ ਘੜੀ ਨਵੀਂ ਕਹਾਣੀ-ਭਾਰਤ ਭੂਸ਼ਣ ਆਸ਼ੂ ਸਰਕਾਰੀ ਕਾਲਜ ਦੇ ਆਡੀਟੋਰੀਅਮ ਉਪਰ ਜਸਵੰਤ ਸਿੰਘ ਕੰਵਲ ਯਾਦਗਾਰੀ ਭਵਨ ਦੀ ਤਖ਼ਤੀ ਦੇ ਨਾਮਕਰਨ ਦੀ ਰਸਮ ਨਿਭਾਈਵਧੀਆ ਕੰਮ ਕਰਨ ਵਾਲੀ ਆਂਗਨਵਾੜੀ ਕਾਰਕੁਨਾਂ ਨੂੰ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਨਮਾਨਿਤ ਕੀਤਾ ਜਾਵੇਗਾ - ਮਹਿਲਾ ਦੇ ਬਾਲ ਵਿਕਾਸ ਰਾਜ ਮੰਤਰੀਬਿਕਰਮ ਮਜੀਠੀਆ ਨੇ ਡੀਜੀਪੀ ਨੂੰ ਪੁੱਛਿਆ ਕਿ ਉਹ ਜੁਆਬ ਦੇਣ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਬਾਰੇ 50 ਹਜ਼ਾਰ ਸ਼ਰਧਾਲੂਆਂ ਵਿਚੋਂ ਕਿੰਨੇ ਅੱਤਵਾਦੀ ਬਣ ਚੁੱਕੇ ਹਨਸਕੂਲ ਮੁਖੀ ਸਕੂਲਾਂ ਅਤੇ ਵਿਦਿਆਰਥੀਆਂ ਦੀ ਪਾ੍ਪਤੀਆ ਂ ਦਾ ਜ਼ਿਕਰ ਸੋਸ਼ਲ ਮੀਡੀਆ ਰਾਹੀਂ ਕਰਨ-ਸਕੱਤਰ ਸਕੂਲ ਸਿੱਖਿਆ ਪੰਜਾਬਖਾਦੀਮ-ਉਲ-ਹੁੱਜਾਲ ਵੱਜੋਂ ਜਾਣ ਵਾਲੇ ਸਰਕਾਰੀ ਕਰਮਚਾਰੀ ਆਪਣੇ ਬਿਨੈ ਰਾਜ ਹਜ ਕਮੇਟੀ ਦੇ ਦਫਤਰ ਵਿਚ 25 ਫਰਵਰੀ ਤਕ ਭਿਜਵਾਉਣਹਰਿਆਣਾ ਸਰਕਾਰ ਨੇ ਯੋਗੇਂਦਰ ਸਿੰਘ ਨੇਹਰਾ ਨੂੰ ਫੋਰੇਂਸਿਕ ਵਿਗਿਆਨ ਲੈਬ, ਮਧੂਬਨ (ਕਰਨਾਲ) ਦੇ ਡਾਇਰੈਕਟਰ ਦਾ ਵਾਧੂ ਕਾਰਜਭਾਰ ਸੌਂਪਿਆਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਸਲਾਹਕਾਰ ਕੌਂਸਲ ਨੂੰ ਖੇਤੀਬਾੜੀ ਅਤੇ ਖੇਤੀ ਸਬੰਧਤ ਖੇਤਰਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਕਿਹਾ
ਹਰਿਆਣਾ

ਹਰਿਆਣਾ ਸਰਕਾਰ ਨੇ 2 ਆਈਏਐਸ ਅਤੇ 11 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ

ਦਵਿੰਦਰ ਸਿੰਘ ਕੋਹਲੀ | September 06, 2019 08:24 PM
ਹਰਿਆਣਾ ਸਰਕਾਰ ਨੇ 2 ਆਈਏਐਸ ਅਤੇ 11 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ

 

ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਆਈਏਐਸ ਅਤੇ 11 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਮੁੱਢਲੀ ਸਿਖਿਆ ਵਿਭਾਗ ਦੇ ਡਾਇਰੈਕਟਰ, ਸਕੂਲ ਸਿਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ, ਮਾਲ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਮਹੇਸ਼ਵਰ ਸ਼ਰਮਾ ਨੂੰ ਸਕੱਤਰੇਤਰ ਸਥਾਪਨਾ ਦਾ ਸਕੱਤਰ ਅਤੇ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਲਗਾਇਆ ਹੈ।

ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਸਕੱਤਰ ਅਤੇ ਕਰਨਾਲ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਓਐਸਡੀ ਨਿਸ਼ਾਂਤ ਕੁਮਾਰ ਯਾਦਵ ਨੂੰ ਹਰਿਆਣਾ ਸੇਵਾ ਕਮਿਸ਼ਨ ਦਾ ਸਕੱਤਰ ਅਤੇ ਕਰਨਾਲ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਹੈ।

ਐਸਸੀਐਸ ਅਧਿਕਾਰੀਆਂ ਵਿਚ ਪੰਚਕੂਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਆਰਟੀਏ ਸਕੱਤਰ ਦਿਨੇਸ਼ ਸਿੰਘ ਯਾਦਵ ਨੂੰ ਪਲਪਲ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਆਰਟੀਏ ਸਕੱਤਰ ਲਗਾਇਆ ਹੈ।

ਸਿਰਸਾ ਦੇ ਉਪ-ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ (ਨਾਮਜਦ) ਸਤਬੀਰ ਸਿੰਘ ਕੁੰਡੂ ਨੂੰ ਕੁਰੂਕਸ਼ੇਤਰ ਅਤੇ ਕੈਥਲ ਜਿਲਾ ਪਰਿਸ਼ਦ ਅਤੇ ਡੀਆਰਡੀਏ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕੁਰੂਕਸ਼ੇਤਰ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।

ਅੰਬਾਲਾ ਦੀ ਵਧੀਕ ਡਿਪਟੀ ਕਮਿਸ਼ਨਰ ਅਤੇ ਆਰਟੀਏ ਸਕੱਤਰ ਅਤੇ ਵਿਸ਼ੇਸ਼ ਅਧਿਕਾਰੀ, ਏਪੀਜੈਡ ਅਤੇ ਹਰਿਆਣਾ ਸੈਰ-ਸਪਾਟਾ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਮਨੀਤਾ ਮਲਿਕ ਨੂੰ ਪੰਚਕੂਲਾ ਦੀ ਵਧੀਕ ਡਿਪਟੀ ਕਮਿਸ਼ਨਰਬ ਅਤੇ ਆਰਟੀਏ ਸਕੱਤਰ ਅਤੇ ਹਰਿਆਣਾ ਸੈਰ-ਸਪਾਟਾ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਲਗਾਇਆ ਹੈ।

ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਪੰਚਕੂਲਾ ਦੀ ਸਕੱਤਰ ਅਤੇ ਪੰਚਕੂਲਾ ਦੀ ਸਿਟੀ ਮੈਜਿਸਟ੍ਰੇਟ ਅੰਮ੍ਰਿਤਾ ਸਿੰਘ ਨੂੰ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਪੰਚਕੂਲਾ ਦੀ ਸਕੱਤਰ ਅਤੇ ਸਿਹਤ ਸੇਵਾਵਾਂ ਦੀ ਵਧੀਕ ਨਿਦੇਸ਼ਕ (ਪ੍ਰਸ਼ਾਸਨ) ਲਗਾਇਆ ਹੈ।

ਤੋਸ਼ਾਮ ਦੀ ਉਪ ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਸੁਭਿਤਾ ਢਾਕਾ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਚਰਖੀ ਦਾਦਰੀ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਆਰਟੀਏ ਸਕੱਤਰਬ ਦਾ ਕਾਰਜਭਾਰ ਸੌਂਪਿਆ ਹੈ।

ਕਰਨਾਲ ਦੇ ਸਿਟੀ ਮੈਜੀਸਟ੍ਰੇਟ ਨਵੀਨ ਕੁਮਾਰ ਆਹੁਜਾ ਨੂੰ ਪੰਚਕੂਲਾ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।

ਜੀਂਦ ਦੇ ਸਿਟੀ ਮੈਜੀਸਟ੍ਰੇਟ ਅਤੇ ਜਿਲਾ ਪਰਿਸ਼ਦ ਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਲਬੀਰ ਸਿੰਘ ਨੂੰ ਪਾਣੀਪਤ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।

ਹਰਿਆਣਾ ਰੋਡਵੇਜ, ਜੀਂਦ ਦੇ ਜਰਨਲ ਮੈਨੇਜਰ ਬਿਜੇਂਦਰ ਸਿੰਘ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ, ਸਿਰਸਾ ਦੇ ਉਪ-ਮੰਡਲ ਅਧਿਕਾਰੀ (ਸਿਵਲ) ਦਾ ਕਾਰਜਭਾਰ ਸੌਂਪਿਆ ਹੈ।

ਕੁਰੂਕਸ਼ੇਤਰ ਦੇ ਸਿਟੀ ਮੈਜੀਸਟ੍ਰੇਟ ਅਤੇ ਲਾਡਵਾ ਦੇ ਉਪ-ਮੰਡਲ ਅਧਿਕਾਰੀ (ਸਿਵਲ) ਅਨਿਲ ਕੁਮਾਰ ਯਾਦਵ ਨੂੰ ਕਰਨਾਲ ਦਾ ਸਿਟੀ ਮੈਜਿਸਟ੍ਰੇਟ ਅਤੇ ਲਾਡਵਾ ਦਾ ਉਪ-ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।

ਯਮੁਨਾਨਗਰ ਅਤੇ ਕੁਰੂਕਸ਼ੇਤਰ ਜਿਲਾ ਪਰਿਸ਼ਦ ਦੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੋਨੂੰ ਰਾਮ ਨੂੰ ਯਮੁਨਾਨਗਰ ਜਿਲਾ ਪਰਿਸ਼ਦ ਤੇ ਡੀਆਰਡੀਏ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਜੀਂਦ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।

 
-
-
-
-
 
Have something to say? Post your comment
ਹੋਰ ਹਰਿਆਣਾ ਖ਼ਬਰਾਂ
ਵਧੀਆ ਕੰਮ ਕਰਨ ਵਾਲੀ ਆਂਗਨਵਾੜੀ ਕਾਰਕੁਨਾਂ ਨੂੰ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਨਮਾਨਿਤ ਕੀਤਾ ਜਾਵੇਗਾ - ਮਹਿਲਾ ਦੇ ਬਾਲ ਵਿਕਾਸ ਰਾਜ ਮੰਤਰੀ
ਹਰਿਆਣਾ ਸਰਕਾਰ ਨੇ ਯੋਗੇਂਦਰ ਸਿੰਘ ਨੇਹਰਾ ਨੂੰ ਫੋਰੇਂਸਿਕ ਵਿਗਿਆਨ ਲੈਬ, ਮਧੂਬਨ (ਕਰਨਾਲ) ਦੇ ਡਾਇਰੈਕਟਰ ਦਾ ਵਾਧੂ ਕਾਰਜਭਾਰ ਸੌਂਪਿਆ
ਹਰਿਆਣਾ ਵਿਧਾਨ ਸਭਾ ਵਿਚ ਦਿੱਤੀ ਗਈ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ
ਹਰਿਆਣਾ ਵਿਧਾਨ ਸਭਾ ਦੇ ਪਹਿਲੇ ਬਜਟ ਸੈਸ਼ਨ ਦੀ ਸ਼ੁਰੂਆਤ
ਸਰਵ ਭਾਰਤੀ ਸਿਵਲ ਸੇਵਾ ਅਥਲੇਟਿਕਸ ਮੁਕਾਬਲੇ ਲਈ ਟਰਾਇਲ 2 ਮਾਰਚ ਨੂੰ ਹੋਣਗੇ
ਹਰਿਆਣਾ ਦੇ ਮੁੱਖ ਮੰਤਰੀ ਨੇ ਮੰਡਲ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ ਅਤੇ ਜਿਲਾ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਕੀਤੀ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ
ਹਰਿਆਣਾ ਵਿਚ ਮਰਦਮਸ਼ੁਮਾਰੀ, 2021 ਦਾ ਕੰਮ 1 ਮਈ, 2020 ਤੋਂ 15 ਜੂਨ, 2020 ਤਕ ਕੀਤਾ ਜਾਵੇਗਾ
ਟਰਾਂਸਪੋਰਟ ਬੇੜੇ ਵਿਚ ਜਲਦ ਹੀ ਹੋਰ ਬੱਸਾਂ ਆਉਣਗੀਆਂ - ਟਰਾਂਸਪੋਰਟ ਮੰਤਰੀ
ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਨੇ ਕੈਥਲ ਵਿਚ ਮੈਡੀਕਲ ਕਾਲਜ ਖੋਲੇ ਜਾਣ 'ਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ