Friday, October 19, 2018
Follow us on
ਤਾਜਾ ਖਬਰਾਂ
ਅਕਾਲੀ-ਭਾਜਪਾ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਨੂੰ ਗਰਮਖ਼ਿਆਲੀਆਂ ਦੀ ਪਿੱਠ ਥਾਪੜਣ ਤੋਂ ਰੋਕਣਬਾਦਲਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਏਗੀ ਪੰਜਾਬ ਸਰਕਾਰ: ਕੈਪਟਨ ਅਮਰਿੰਦਰ ਸਿੰਘਹਰਿਆਣਾ ਦੇ ਮੁੱਖ ਮੰਤਰੀ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾਬਾਦਲ ਵਾਂਗ ਕੈਪਟਨ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਰਲ਼ੀ- ਹਰਪਾਲ ਸਿੰਘ ਚੀਮਾਅਕਾਲੀ ਦਲ ਦੂਜੀ ਹਰਿਆਣਾ ਰੈਲੀ 2 ਦਸੰਬਰ ਨੂੰ ਰਤੀਆ ਵਿਖੇ ਕਰੇਗਾਸੋਨੀਪਤ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ - ਸਿਹਤ ਮੰਤਰੀਕੈਪਟਨ ਅਮਰਿੰਦਰ ਵੱਲੋਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਦੇ ਜੇਤੂ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੇ ਖੇਡ ਪੁਰਸਕਾਰ ਭੇਟਰਾਜਨਾਥ ਵੱਲੋਂ ਚੰਡੀਗੜ• ਵਿਚ ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਦਾ ਐਲਾਨ
 
ਖੇਡ

ਜਗਤੇਸ਼ਵਰ ਸਿੰਘ ਨੇ 90 ਕਿਲੋ ਵਰਗ ਵਿਚ ਨੈਸ਼ਨਲ ਆਰਮ-ਰੈਸਲਿੰਗ ਚੈਂਪਿਅਨਸ਼ਿਪ 'ਚ ਸੋਨ ਤਗਮਾ ਜਿੱਤਿਆ

ਕੌਮੀ ਮਾਰਗ ਬਿਊਰੋ | May 24, 2017 07:02 PM
ਜਗਤੇਸ਼ਵਰ ਸਿੰਘ ਨੇ 90 ਕਿਲੋ ਵਰਗ ਵਿਚ ਨੈਸ਼ਨਲ ਆਰਮ-ਰੈਸਲਿੰਗ ਚੈਂਪਿਅਨਸ਼ਿਪ 'ਚ ਸੋਨ ਤਗਮਾ ਜਿੱਤਿਆ


ਚੰਡੀਗਡ਼ 24 ਮਈ: ਇੰਡੀਅਨ ਆਰਮ-ਰੈਸਲਿੰਗ ਫੈਡਰੇਸ਼ਨ ਵਲੋਂ ਬੀਤੇ ਦਿਨ ਨਵੀਂ ਦਿੱਲੀ ਵਿਖੇ ਕਰਵਾਈ 41ਵੀਂ ਨੈਸ਼ਨਲ ਆਰਮ- ਰੈਸਲਿੰਗ ਚੈਂਪਿਅਨਸ਼ਿਪ-2017 ਦੌਰਾਨ ਪੰਜਾਬ ਦੇ ਜਗਤੇਸ਼ਰ ਸਿੰਘ ਖੋਸਾ ਨੇ 90 ਕਿਲੋ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। ਰਾਜਪੁਰਾ ਨਿਵਾਸੀ ਜਗਤੇਸ਼ਵਰ ਸਿੰਘ ਇਸ ਵੇਲੇ  ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਸੋਲਨ ਵਿਖੇ ਐਮ[ਬੀ[ਬੀ[ਐਸ ਦਾ ਵਿਦਿਆਰਥੀ ਹੈ। ਉਹ ਇਸ ਤੋਂ ਪਹਿਲਾਂ ਵੀ ਰਾਜ ਪੱਧਰੀ ਆਰਮ-ਰੈਸਲਿੰਗ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਚੁੱਕਾ ਹੈ।

Have something to say? Post your comment