Follow us on
Friday, June 05, 2020
ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਬੀਰ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਟ੍ਰਾਈਸਿਟੀ

ਸੁਖਬੀਰ ਬਾਦਲ ਵੱਲੋਂ ਚੰਡੀਗਡ਼ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ।

ਦਵਿੰਦਰ ਸਿੰਘ ਕੋਹਲੀ | June 04, 2018 04:59 PM
ਕੌਮੀ ਮਾਰਗ ਬਿਊਰੋ



ਚੰਡੀਗਡ਼• 4 ਜੁਨ-- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗਡ਼• (ਯੂ.ਟੀ) ਇਕਾਈ ਦੇ ਪ੍ਰਧਾਨ ਸ. ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਚੰਡੀਗਡ਼• ਇਕਾਈ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। 

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਚੰਡੀਗਡ਼ ਇਕਾਈ (ਯੂ.ਟੀ) ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਪਾਰਟੀ ਵਿੱਚ ਕੰਮ ਕਰਨ ਵਾਲੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਨ- ਸਨਮਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੁਆਂ ਨੂੰ ਅੱਜ ਚੰਡੀਗਡ਼• ਇਕਾਈ (ਯੂ.ਟੀ) ਦੀ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ  ਵਿੱਚ ਮੇਜਰ ਕਰਨੈਲ ਸਿੰਘ ਅਤੇ ਸ. ਕਾਕਾ ਸਿੰਘ ਦੇ ਨਾਮ ਸ਼ਾਮਲ ਹਨ। 

ਇਸੇ ਤਰਾਂ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਸ. ਅਮਰ ਸਿੰਘ ਸੈਕਟਰ 43, ਸ. ਬਾਰਾ ਸਿੰਘ ਸੈਕਟਰ 44, ਸ. ਸੁੰਦਰ ਸਿੰਘ ਸੰਗੂਫਾ ਅਤੇ ਸ. ਗੁਲਾਬ ਸਿੰਘ ਮਨੀਮਾਜਰਾ ਦੇ ਨਾਮ ਸ਼ਾਮਲ ਹਨ। 

ਜਿਹਨਾਂ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਹਨਾਂ ਵਿੱਚ ਸ. ਬਲਵਿੰਦਰ ਸਿੰਘ ਸੈਕਟਰ 27, ਸ. ਜਬਰਜੰਗ ਸਿੰਘ, ਕੈਪਟਨ ਕੁਲਵੰਤ ਸਿੰਘ ਅਤੇ ਸ. ਹਰਚਰਨ ਸਿੰਘ ਸਾਹਨੀ ਦੇ ਨਾਮ ਸ਼ਾਮਲ ਹਨ। 

ਸ. ਚਰਨਜੀਤ ਸਿੰਘ ਵਿੱਲੀ ਅਤੇ ਸ. ਸੁਖਵਿੰਦਰ ਸਿੰਘ ਭਾਟੀਆ ਨੂੰ ਚੰਡੀਗਡ਼• ਇਕਾਈ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।

ਜਿਹਨਾਂ ਆਗੂਆਂ ਨੂੰ ਚੰਡੀਗਡ਼• ਇਕਾਈ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਖਦੇਵ ਸਿੰਘ ਕਾਹਲੋਂ, ਸ. ਮਹਿੰਦਰ ਸਿੰਘ ਬਾਗੀ ਧਨਾਸ, ਸ. ਕਮਲਜੀਤ ਸਿੰਘ ਧਨਾਸ, ਸ. ਗੁਰਪ੍ਰੀਤ ਸਿੰਘ ਖੁੱਡਾ ਅਲੀਸ਼ੇਰ ਅਤੇ ਸ. ਕੁਲਦੀਪ ਸਿੰਘ ਸੈਕਟਰ 45 ਦੇ ਨਾਮ ਸਾਮਲ ਹਨ। 

ਉਹਨਾਂ ਦੱÎਸਿਆ ਕਿ ਸ਼੍ਰੀ ਸ਼ਿਵ ਕੁਮਾਰ ਨੂੰ ਸਲਾਹਕਾਰ, ਸ.ਅਵਤਾਰ ਸਿੰਘ ਮਨੀਮਜਾਰਾ ਅਤੇ ਸ. ਸੁਰਜੀਤ ਸਿੰਘ ਰਾਜਾ ਮਨੀਮਾਜਰਾ ਨੂੰ ਸਕੱਤਰ, ਸ. ਅਵਤਾਰ ਸਿੰਘ ਮਹਿਤਪੁਰੀ ਨੂੰ ਪ੍ਰੈਸ ਸਕੱਤਰ, ਸ਼੍ਰੀ ਮੋਹਨ ਲਾਲ  ਅਤੇ ਯੋਗੇਸ਼ ਸ਼ਰਮਾ ਨੂੰ ਜਥੇਬੰਦਕ ਸਕੱਰ ਅਤੇ ਸ. ਸੁਰਜੀਤ ਸਿੰਘ ਬੁਟੇਰਲਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ਹੈ। 

ਜਿਹਨਾਂ ਆਗੂਆਂ ਨੂੰ ਚੰਡੀਗਡ਼• ਇਕਾਈ ਦਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ ਉੁਹਨਾਂ ਵਿੱਚ ਸ. ਪ੍ਰਿਤਪਾਲ ਸਿੰਘ ਧਨਾਸ, ਸ. ਸਤਿੰਦਰ ਸਿੰਘ ਸੱਤੀ, ਸ. ਨਵਰਾਜ ਸਿੰਘ ਮਨੀਮਾਜਰਾ, ਸ. ਦਿਲਬਾਗ ਸਿੰਘ ਮਨੀਮਾਜਰਾ, ਸ. ਕੁਲਦੀਪ ਸਿੰਘ ਸੈਣੀ ਮਨੀਮਾਜਰਾ, ਸ. ਜਸਪਾਲ ਸਿੰਘ ਸੈਣੀ ਮਨੀਮਾਜਰਾ, ਸ. ਹਰਮੇਸ਼ ਸਿੰਘ ਕਜਹੇਡ਼ੀ, ਸ. ਧਰਮਿੰਦਰ ਸਿੰਘ ਕਜਹੇਡ਼ੀ, ਐਡਵੋਕੇਟ ਦਿਲਰਾਜ ਸਿੰਘ ਸੈਕਟਰ 51, ਸ. ਗੁਰਚਰਨ ਸਿੰਘ ਖੁੱਡਾ ਅਲੀਸ਼ੇਰ, ਸ. ਮਨੋਹਰ ਸਿੰਘ ਖੁੱਡਾ ਅਲੀਸ਼ੇਰ, ਸ. ਅਵਤਾਰ ਸਿੰਘ ਬੁਟੇਰਲਾ, ਸ. ਕਮਲਜੀਤ ਸਿੰਘ ਕਾਲਾ ਬੁਟੇਰਲਾ, ਮਾਸਟਰ ਮੋਹਨ ਸਿੰਘ ਡੱਡੂਮਾਜਰਾ, ਸ. ਗੁਰਰਾਜ ਸਿੰਘ ਡੱਡੂਮਾਜਰਾ, ਸ. ਸਮਸ਼ੇਰ ਸਿੰਘ ਡੱਡੂਮਾਜਰਾ, ਗਿਆਨੀ ਰੇਵਤ ਸਿੰਘ ਅਟਾਵਾ, ਸ. ਇਕਬਾਲ ਸਿੰਘ ਸੈਕਟਰ 41, ਸ. ਤਰਨਜੀਤ ਸਿੰਘ ਸੈਕਟਰ 41, ਸ. ਤਰਲੋਕ ਸਿੰਘ ਸੈਕਟਰ 37, ਸ. ਗੁਰਬਖਸ਼ ਸਿੰਘ ਸੈਕਟਰ 41, ਸ. ਪਰਜਿੰਦਰ ਸਿੰਘ ਸੈਕਟਰ 44, ਸ. ਸੀਤਾ ਸਿੰਘ ਸੈਕਟਰ 56, ਸ. ਗੁਰਦੀਪ ਸਿੰਘ ਸੈਕਟਰ 56, ਸ਼ੀ੍ਰ ਦਵਿੰਦਰ ਸਿਆਣ ਪਲਸੌਰਾ, ਸ਼੍ਰੀ ਉਮ ਪ੍ਰਕਾਸ਼ ਕਾਕਾ ਬੁਟੇਰਲਾ, ਸ. ਬਲਜੀਤ ਸਿੰਘ ਸੈਕਟਰ 40, ਡਾ. ਜਸਪਾਲ ਸਿੰਘ ਸੈਕਟਰ 40, ਸ. ਹਰਵਿੰਦਰ ਸਿੰਘ ਸੈਕਟਰ 7, ਸ. ਸਰਬਜੀਤ ਸਿੰਘ ਸੈਕਟਰ 40, ਸ. ਟਹਿਲ ਸਿੰਘ ਸੈਕਟਰ 40 ਅਤੇ ਸ਼੍ਰੀ ਵਿਜੈ ਕੁਮਾਰ ਸੈਕਟਰ 41 ਦੇ ਨਾਮ ਸ਼ਾਮਲ ਹਨ।

--
-
-
-
-
Have something to say? Post your comment
ਹੋਰ ਟ੍ਰਾਈਸਿਟੀ ਖ਼ਬਰਾਂ
ਕੌਂਸਲਰ ਹਰਦੀਪ ਸਿੰਘ ਬੁਟਰੇਲਾ ਵੱਲੋਂ ਸੈਕਟਰ 41 ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ 17 ਮਈ ਨੂੰ
ਭਾਜਪਾ ਦੁਆਰਾ ਆਯੌਜਤ ਕੈਂਪ ਵਿਚ 56 ਵਰਕਰਾਂ ਨੇ ਕੀਤਾ ਖੂੰਨਦਾਨ
ਜਨਤਾ ਕਰਫਿਊ ਦੌਰਾਨ ਆਪਣੋ ਆਪਣੇ ਘਰਾਂ ਵਿੱਚ ਬੈਠ ਕੇ ਗੁਰੂ ਹਰਕ੍ਰਿਸ਼ਨ ਜੀ ਨੂੰ ਧਿਆਉਣ -ਪੰਡਿਤ ਰਾਓ ਧਰੇਨਵਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਨਬੀਟੀ ਵੱਲੋਂ ਲਗਾਏ ਗਏ ਕਿਤਾਬ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਕੁਮਾਰ, ਐਸ.ਪੀ. ਸਿੰਘ ਉਬਰਾਏ ਨੇ ਸਾਂਝੇ ਤੌਰ 'ਤੇ ਕੀਤਾ
ਗੁਰਦਵਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਸੈਕਟਰ 34 ਵਿਖੇ ਬੀਬੀ ਲਾਭ ਕੌਰ ਡੇਰਾਬੱਸੀ ਦੀ ਹੋਈ ਅੰਤਮ ਅਰਦਾਸ
ਚੰਡੀਗੜ੍ਹ ਪੰਜਾਬੀ ਮੰਚ ਦਾ ਐਲਾਨ-ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾ ਕੇ ਹੀ ਲਵਾਂਗੇ ਦਮ-ਗੁਰਜੋਤ ਸਿੰਘ ਸਾਹਨੀ
ਪੰਜਾਬੀ ਭਾਸ਼ਾ ਦੇ ਮਸਲੇ ਨੂੰ ਲੈ ਕੇ ਵਿਚਾਰ-ਚਰਚਾ, ਸਨਮਾਨ ਸਮਾਰੋਹ ਤੇ ਕਵੀ ਦਰਬਾਰ ਐਤਵਾਰ 12 ਜਨਵਰੀ ਨੂੰ
ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ