Saturday, February 16, 2019
Follow us on
ਤਾਜਾ ਖਬਰਾਂ
ਜਦੋਂ ਬੋਲਣ 'ਤੇ ਪਾਬੰਦੀਆਂ ਹੋਣ ਤਾਂ ਬੋਲਣਾ ਜ਼ਰੂਰੀ ਬਣ ਜਾਂਦਾ ਹੈ : ਡਾ. ਸੁਰਜੀਤ ਪਾਤਰਸਿੱਖਿਆ ਵਿਭਾਗ ਨੇ 100 ਫੀਸਦੀ ਨਤੀਜਿਆਂ ਤੇ ਸਕੂਲਾਂ 'ਚ ਉਤਸ਼ਾਹ ਨਾਲ ਕੰਮ ਕਰਨ ਵਾਲੇ 20 ਅਧਿਆਪਕਾਂ ਨੂੰ ਕੀਤਾ ਸਨਮਾਨਿਤਪੁਲਵਾਮਾ ਹਮਲੇ ਕਾਰਨ ਬਲਬੀਰ ਸਿੱਧੂ ਵਲੋਂ ਲਾਹੌਰ ਦੌਰਾ ਰੱਦ32 ਸਾਲਾਂ ਦੀ ਬੇਦਾਗ ਸਰਵਿਸ ਤੋਂ ਬਾਅਦ ਸ੍ਰੀਮਤੀ ਸਤਵੰਤ ਕੌਰ ਨੂੰ ਮਹਿਕਮੇ ਵੱਲੋਂ ਵਿਦਾਈ ਪਾਰਟੀ ਵਹਿਮਾਂ-ਭਰਮਾਂ ਦੇ ਅੰਤ ਲਈ 'ਆਪ' ਵਿਧਾਇਕਾਂ ਨੇ ਸਿੱਖਿਆ 'ਤੇ ਦਿੱਤਾ ਜ਼ੋਰ ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਲਿਆ ਹਿੱਸਾਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਵਿਚਾਰ ਕੀਤਾ ਜਾਵੇਗਾ-ਸਿਹਤ ਮੰਤਰੀ ਨੇ ਦਿੱਤਾ ਭਰੋਸਾਨਵਾਂ ਸ਼ਹਿਰ ਦੀ ਐੱਨ.ਆਰ.ਆਈ. ਟੀਮ ਨੇ ਦਿੱਤੇ 10 ਸਕੂਲਾਂ ਨੂੰ 10 ਸਮਾਰਟ ਐਲਸੀਡੀ ਤੇ 10 ਟੈਬਲੇੱਟਕੇਜਰੀਵਾਲ ਨਹੀਂ ਕੈਪਟਨ ਸਰਕਾਰ ਦੀ ਮਿਲੀਭੁਗਤ ਨਾਲ ਚੱਲ ਰਹੀਆਂ ਨੇ ਬਾਦਲਾਂ ਦੀਆਂ ਗੈਰ ਕਾਨੂੰਨੀ ਬੱਸਾਂ- ਅਮਨ ਅਰੋੜਾ
 
ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਖਰੀਫ਼ ਫ਼ਸਲਾਂ ਦੇ ਸਹਾਇਕ ਮੁੱਲ ਵਿਚ ਵਾਧੇ ਦਾ ਸੁਆਗਤ ਕੀਤਾ

ਦਵਿੰਦਰ ਸਿੰਘ ਕੋਹਲੀ | July 04, 2018 05:47 PM
ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਖਰੀਫ਼ ਫ਼ਸਲਾਂ ਦੇ ਸਹਾਇਕ ਮੁੱਲ ਵਿਚ ਵਾਧੇ ਦਾ ਸੁਆਗਤ ਕੀਤਾ


ਚੰਡੀਗਡ਼,  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਖਰੀਫ਼ ਫ਼ਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਵਿਚ 50 ਫ਼ੀਸਦੀ ਤੋਂ ਵੱਧ ਵਾਧਾ ਕਰਨ ਲਈ ਕੀਤੇ ਗਏ ਫ਼ੈਸਲੇ ਨੂੰ ਕਿਸਾਨ ਦੇ ਹਿੱਤ ਵਿਚ ਇਕ ਸੁਨਿਹਰਾ ਅਤੇ ਇਤਿਹਾਸਿਕ ਫੈਸਲਾ ਦਸਿਆ ਹੈ ਅਤੇ ਕਿਹਾ ਹੈ ਕਿ ਅੱਜ ਤਕ ਦੇਸ਼ ਦੀ ਆਜਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਫ਼ਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਵਿਚ ਇੰਨਾਂ ਵੱਧ ਵਾਧਾ ਨਹੀਂ ਕੀਤਾ ਹੈ।
ਮੁੱਖ ਮੰਤਰੀ ਅੱਜ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖਡ਼ ਦੀ ਅਗਵਾਈ ਹੇਠ ਘੱਟੋ ਘੱਟ ਸਹਾਇਕ ਮੁੱਲ ਵੱਧਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਉਨਾਂ ਦੀ ਰਿਹਾਇਸ਼ 'ਤੇ ਧੰਨਵਾਦ ਕਰਨ ਆਏ ਕਿਸਾਨ ਨੁਮਾਇੰਦਿਆਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਲਈ ਅੱਜ ਦਾ ਦਿਨ ਇਕ ਇਤਿਹਾਸਿਕ ਦਿਨ ਹੈ। ਕੋਈ ਫ਼ਸਲ ਛੱਡੀ ਨਹੀਂ, ਜਿੰਨਾਂ ਦੀ ਕੀਮਤ ਵੱਧੀ ਨਹੀਂ ਹੈ। ਉਨਾਂ ਨੇ ਕਿਹਾ ਕਿ ਦੱਖਣ ਹਰਿਆਣਾ ਦੇ ਵਿਸ਼ੇਸ਼ਕਰ ਮੇਵਾਤ, ਮਹੇਂਦਰਗਡ਼, ਚਰਖੀ ਦਾਦਰੀ, ਭਿਵਾਨੀ ਅਤੇ ਹਿਸਾਰ ਜਿਲੇ ਦੇ ਬਾਜਰਾ ਉਤਪਾਦਕ ਕਿਸਾਨਾਂ ਨੂੰ ਵੱਧ ਲਾਭ ਹੋਵੇਗਾ। ਬਾਜਰੇ ਦੇ ਘੱਟੋ ਘੱਟ ਸਹਾਇਕ ਮੁੱਲ 990 ਰੁਪਏ ਤੋਂ ਵਧਾ ਕੇ 1950 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਹੈ ਜੋ 96 ਫ਼ੀਸਦੀ ਤੋਂ ਵੱਧ ਕੀਤੀ ਹੈ। ਢੋਲ ਨਗਡ਼ਿਆਂ ਨਾਲ ਆਏ ਕਿਸਾਨਾਂ ਦਾ ਮੁੱਖ ਮੰਤਰੀ ਤੇ ਖੇਤੀਬਾਡ਼ੀ ਮੰਤਰੀ ਨੇ ਮਿਠਾਈ ਵੰਡ ਕੇ ਖੁਸ਼ੀਆਂ ਸਾਂਝੀ ਕੀਤੀ।

Have something to say? Post your comment
 
ਹੋਰ ਹਰਿਆਣਾ ਖ਼ਬਰਾਂ
ਹਰਿਆਣਾਸਰਕਾਰਵੱਲੋਂ 6 ਤੋਂ 10 ਫ਼ਰਵਰੀ, 2019 ਤਕ 'ਕੌਮਾਂਤਰੀਸਰਸਵਤੀਉਤਸਵ' ਮਨਾਇਆਜਾਵੇਗਾ
ਜੀਂਦ ਵਿਧਾਨ ਸਭਾ ਜਿਮਨੀ ਚੋਣ ਵਿਚ 21 ਉਮੀਦਵਾਰ ਰਹਿਗੇ
'ਮੇਰੀ ਫ਼ਸਲ ਮੇਰਾ ਬਿਊਰਾ' ਕਿਸਾਨਾਂ ਲਈ ਫਸਲਾਂ ਬਾਰੇ ਸੂਚਨਾ ਤੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਇਕ ਵਧੀਆ ਤੰਤਰ - ਮੁੱਖ ਮੰਤਰੀ
ਜੀਂਦ ਜਿਮਨੀ ਚੋਣ ਵਿਚ 6 ਉਮੀਦਵਾਰਾਂ ਨੇ ਆਪਣੇ ਨਾਂਅ ਵਾਪਿਸ ਲਏ
ਹਰਿਆਣਾ ਨੂੰ ਕੌਮੀ ਪ੍ਰੋਗ੍ਰਾਮ ਬੇਟੀ ਬਚਾਓ, ਬੇਟੀ ਪੜਾਓ ਵਧੀਆ ਢੰਗ ਨਾਲ ਲਾਗੂ ਕਰਨ ਲਈ ਚਾਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ
6 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਉਪਰੀ ਯਮੁਨਾ ਬੇਸੀਨ 'ਤੇ ਯਮੁਨਾ ਨਦੀ 'ਤੇ ਪਰਿਯੋਜਨਾ ਦੇ ਨਿਰਮਾਣ ਲਈ ਸਮਝੌਤਾ ਪੱਤਰ ਸਹੀਬੰਧ ਕੀਤੇ
ਪੰਚਕੂਲਾ ਵਿਚ ਪਾਇਲਟ ਆਧਾਰ 'ਤੇ ਰਾਸ਼ਨ ਡਿਪੋਆਂ 'ਤੇ ਕੈਸ਼ਲੈਸ ਸਹੂਲਤ ਮਹੁੱਇਆ ਕਰਵਾਈ ਜਾਵੇਗੀ
ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ 103.19 ਲੱਖ ਕੁਇੰਟਲ ਗੰਨੇ ਦੀ ਪਿਰਾੜੀ ਕਰ ਕੇ 8.40 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ
ਰਾਜ ਚੋਣ ਕਮਿਸ਼ਨ, ਹਰਿਆਣਾ ਨੇ ਨਗਰ ਨਿਗਮ ਦੇ ਮੈਂਬਰਾਂ ਅਤੇ ਮੇਅਰ ਦੇ ਚੋਣ ਨਤੀਜਿਆਂ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ
3 ਕਿਲੋ 200 ਗ੍ਰਾਮ ਹੀਰਇਨ ਦੇ ਨਾਲ ਨਾਈਜਿਰੀਅਨ ਕਾਬੂ