Tuesday, November 13, 2018
Follow us on
ਤਾਜਾ ਖਬਰਾਂ
ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦਾ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਮੁਅੱਤਲ ਮਾਮਲਾ ਫੰਡਾਂ ਦੀ ਦੁਰਵਰਤੋਂ ਦਾਖ਼ਾਲਸਾ ਕਾਲਜ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਡਾ. ਸੰਧੂ ਵੱਲੋਂ 8 ਲੱਖ ਦੀ ਸ਼ਕਾਲਰਸ਼ਿਪ ਭੇਟਪਰਾਲੀ ਜਲਾਉਣ ਤੋਂ ਰੋਕਣ ਦੀ ਮੁਹਿੰਮ ਵਿਚ ਪ੍ਰਸਾਸ਼ਨ ਦਾ ਸਹਿਯੋਗ ਨਾ ਕਰਨ ਨੂੰ ਲੈ ਕੇ ਸਰਪੰਚ ਅਤੇ ਨੰਬਰਦਾਰ ਮੁਅੱਤਲਪੰਥ ਨੂੰ ਬਾਦਲ ਦਾ ਬਦਲ ਦੇਣ ਦੀ ਜ਼ਰੂਰਤ -ਪਰਮਜੀਤ ਸਿੰਘ ਸਰਨਾਨੋਟਬੰਦੀ: ਆਪਣੇ ਚਹੇਤੇ ਧਨਾਢਾ ਦਾ ਕਾਲਾ ਧਨ ਸਫੈਦ ਕਰਨ ਦੀ ਸਕੀਮ ਸੀ- ਸੁਨੀਲ ਜਾਖੜਅਮਰਿੰਦਰ ਵੱਲੋਂ ਯੂ.ਟੀ ਚੰਡੀਗੜ ਵਿੱਚ ਪੰਜਾਬ ਦੇ ਹਿੱਸੇ ਦੀ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ ’ਚ ਫਾਜ਼ਿਲਕਾ ਸਕੂਲ ਦੀ ਮੁਖੀ ਅਤੇ ਅਧਿਆਪਕਾ ਮੁਅੱਤਲ
 
ਹਰਿਆਣਾ

ਹਰਿਆਣਾ ਸਰਕਾਰ ਨੇ 8 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ

ਦਵਿੰਦਰ ਸਿੰਘ ਕੋਹਲੀ | July 04, 2018 05:49 PM
ਹਰਿਆਣਾ ਸਰਕਾਰ ਨੇ 8 ਆਈ ਪੀ ਐਸ  ਅਧਿਕਾਰੀਆਂ ਦੇ ਤਬਾਦਲੇ ਕੀਤੇ


ਚੰਡੀਗਡ਼, ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈ[ਪੀ[ਐਸ[ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਕੇ[ਕੇ[ ਮਿਸ਼ਰਾ, ਡੀ[ਜੀ[ ਪੁਲਿਸ ਮੁੱਖ ਦਫ਼ਤਰ, ਪੰਚਕੂਲਾ ਨੂੰ ਪੀ[ਕੇ[ ਅਗਰਵਾਲ ਦੀ ਥਾਂ 'ਤੇ ਡੀ[ਜੀ[ ਮੁੱਖ ਦਫ਼ਤਰ, ਪੰਚਕੂਲਾ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਪੀ[ਕੇ[ ਅਗਰਵਾਲ ਏ[ਡੀ[ਜੀ[, ਮੁੱਖ ਦਫ਼ਤਰ, ਪੰਚਕੂਲਾ ਦੀ ਏ[ਡੀ[ਜੀ[, ਅਪਰਾਧ ਨਿਯੁਕਤ ਕੀਤਾ ਗਿਆ ਹੈ। ਹਰਦੀਪ ਸਿੰਘ ਦੂਨ, ਆਈ[ਜੀ[ਪੀ[/ਐਚ[ਏ[ਪੀ[, ਮਧੂਬਨ ਨੂੰ ਆਈ[ਜੀ[ਪੀ[, ਪ੍ਰਸਾਸ਼ਨ, ਪੰਚਕੂਲਾ ਤੋਂ ਇਲਾਵਾ ਆਈ[ਜੀ[/ਐਚ[ਏ[ਪੀ[, ਮਧੂਬਨ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਇਸ ਤਰਾਂ, ਬੀ[ ਸਥੇਸ਼ ਬਾਲਨ, ਕਮਾਂਡੈਂਟ, ਪਹਿਲਾ ਆਈ[ਆਰ[ਬੀ[ ਭੌਂਡਸੀ ਅਤੇ ਐਸ[ਪੀ[ ਪਾਣੀਪਤ ਨੂੰ ਡੀ[ਆਈ[ਜੀ[, ਐਸ[ਟੀ[ਐਫ਼[, ਭੌਂਡਸੀ ਅਤੇ ਸ੍ਰਮਤੀ ਸੰਗੀਤਾ ਕਾਲੀਆ, ਐਸ[ਪੀ[ ਪਾਣੀਪਤ ਨੂੰ ਕਮਾਡੈਂਟ, ਪਹਿਲੀ ਆਈ[ਆਰ[ਬੀ[ ਭੌਂਡਸੀ ਨਿਯੁਕਤ ਕੀਤਾ ਗਿਆ ਹੈ। ਮਨਬੀਰ ਸਿੰਘ, ਐਸ[ਪੀ[, ਰਾਜ ਵਿਜੀਲੈਂਸ ਬਿਊਰੋ, ਗੁਰੂਗ੍ਰਾਮ ਨੂੰ ਐਸ[ਪੀ[, ਪਾਣੀਪਤ ਅਤੇ ਸ੍ਰੀਮਤੀ ਪ੍ਰਤਿਕਸ਼ਾ ਗੋਦਾਰਾ, ਤੀਸਰੀ ਬਟਾਲੀਅਨ, ਐਚ[ਏ[ਪੀ[ ਹਿਸਾਰ ਨੂੰ ਐਸ[ਪੀ[। ਹਾਂਸੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਰਾਜੇਸ਼ ਦੁਗਲ, ਐਸ[ਪੀ[ ਰਿਵਾਡ਼ੀ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਕਮਾਡੈਂਟ ਤੀਸਰੀ ਬਟਾਲੀਅਨ, ਐਚ[ਏ[ਪੀ[, ਹਿਸਾਰ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।

Have something to say? Post your comment
 
ਹੋਰ ਹਰਿਆਣਾ ਖ਼ਬਰਾਂ
ਪਰਾਲੀ ਜਲਾਉਣ ਤੋਂ ਰੋਕਣ ਦੀ ਮੁਹਿੰਮ ਵਿਚ ਪ੍ਰਸਾਸ਼ਨ ਦਾ ਸਹਿਯੋਗ ਨਾ ਕਰਨ ਨੂੰ ਲੈ ਕੇ ਸਰਪੰਚ ਅਤੇ ਨੰਬਰਦਾਰ ਮੁਅੱਤਲ
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ - ਮੁੱਖ ਮੰਤਰੀ
ਹਰਿਆਣਾ ਸਰਕਾਰ ਨੇ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ
ਮੌਜੂਦਾ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਹੈ - ਮੁੱਖ ਮੰਤਰੀ
ਹਰਿਆਣਾ ਸਰਕਾਰ ਨੇ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਦਿੱਤੇ
ਹਰਿਆਣਾ ਦੇ ਮੁੱਖ ਮੰਤਰੀ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾ
ਅਕਾਲੀ ਦਲ ਦੂਜੀ ਹਰਿਆਣਾ ਰੈਲੀ 2 ਦਸੰਬਰ ਨੂੰ ਰਤੀਆ ਵਿਖੇ ਕਰੇਗਾ
ਸੋਨੀਪਤ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ - ਸਿਹਤ ਮੰਤਰੀ
ਜੇ.ਸੀ. ਬੋਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫ਼ੈਸਰ ਦਿਨੇਸ਼ ਕੁਮਾਰ ਦਾ ਕਾਰਜਕਾਲ ਤਿੰਨ ਸਾਲ ਵਧਾਇਆ
ਹਰਿਆਣਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾ ਰਹੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ