Thursday, September 20, 2018
Follow us on
ਤਾਜਾ ਖਬਰਾਂ
ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ-ਆਪਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਜਥੇਦਾਰ ਭੌਰ ਗ੍ਰਿਫ਼ਤਾਰਹਰਿਆਣਾ ਕੈਬਿਨੇਟ ਨੇ ਅਧਿਆਪਕਾਂ ਲਈ ਕਾਰਡ ਬਦਲਣ ਨੀਤੀ ਨੂੰ ਪ੍ਰਵਾਨਗੀ ਦਿੱਤੀ ਹਰਿਆਣਾ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ-ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਆਪਹਰਿਆਣਾ ਦੇ ਮੁੱਖ ਮੰਤਰੀ 5 ਸਤੰਬਰ ਨੂੰ ਭਾਜਪਾ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾਂ ਕਰਣਗੇਕੇਂਦਰ ਸਰਕਾਰ ਵੱਲੋਂ 14 ਖਰੀਫ ਫਸਲਾਂ ਦੇ ਵਾਧੇ ਨੂੰ ਐਲਾਨਾਂ ਨੂੰ ਲਾਗੂ ਕਰਨ ਦੀ ਹਰਿਆਣਾ ਨੇ ਪਹਿਲ ਕੀਤੀਹਰਿਆਣਾ ਦੇ 3200 ਨਿੱਜੀ ਸਕੂਲਾਂ ਦੀ ਅਸਥਾਈ ਮਾਨਤਾ ਤੇ ਇਜਾਜਤ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ - ਸਿਖਿਆ ਮੰਤਰੀ ਚੰਡੀਗੜ੍ਹ,
 
ਪੰਜਾਬ

ਸੁਖਬੀਰ ਬਾਦਲ ਤੋਂ 'ਜਲ ਬੱਸ' ਦੇ ਘਾਟੇ ਦੀ ਭਰਪਾਈ ਕਰਾਉਣ ਸਿੱਧੂ-ਅਮਨ ਅਰੋੜਾ

ਦਵਿੰਦਰ ਸਿੰਘ ਕੋਹਲੀ | July 05, 2018 04:06 PM
ਸੁਖਬੀਰ ਬਾਦਲ ਤੋਂ 'ਜਲ ਬੱਸ' ਦੇ ਘਾਟੇ ਦੀ ਭਰਪਾਈ ਕਰਾਉਣ ਸਿੱਧੂ-ਅਮਨ ਅਰੋੜਾ

 

ਚੰਡੀਗੜ੍ਹ , 
'ਆਪ' ਵਿਧਾਇਕ ਅਮਨ ਅਰੋੜਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਰੀਕੇ ਪੱਤਣ 'ਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕਰਵਾਈ ਗਈ 'ਜਲ ਬੱਸ' ਨੂੰ ਘਾਟੇ ਦਾ ਸੌਦਾ ਦੱਸਣ ਅਤੇ ਨਿਲਾਮ ਕਰਨ ਦੇ ਫ਼ੈਸਲੇ ਨੂੰ ਦਰੁਸਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ (ਅਮਨ ਅਰੋੜਾ) ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ ਕਿ 'ਜਲ ਬੱਸ' ਦਾ ਪ੍ਰੋਜੈਕਟ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਨਿਕਲੇ ਇੱਕ 'ਜੁਮਲੇ' ਨੂੰ ਪੁਗਾਉਣ ਦੀ ਜ਼ਿੱਦ ਵਾਲਾ ਪ੍ਰੋਜੈਕਟ ਹੈ।
'ਆਪ' ਵੱਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਮੰਗ ਕੀਤੀ ਕਿ ਪੰਜਾਬ ਦੇ ਖ਼ਜ਼ਾਨੇ 'ਤੇ ਕਰੋੜਾਂ ਰੁਪਏ ਦਾ ਬੇਵਜ੍ਹਾ ਬੋਝ ਪਾਉਣ ਲਈ ਮੁੱਖ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਕੋਲੋਂ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਫ਼ਰਜ਼ ਦੀ ਪੂਰਤੀ ਕੇਵਲ 'ਜਲ ਬੱਸ' ਨਿਲਾਮ ਕਰਾਉਣ ਤੱਕ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਕੋਲੋਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਨਾਲ ਹੋਵੇਗੀ।

 

Have something to say? Post your comment
 
ਹੋਰ ਪੰਜਾਬ ਖ਼ਬਰਾਂ
ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ-ਆਪ
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਜਥੇਦਾਰ ਭੌਰ ਗ੍ਰਿਫ਼ਤਾਰ
ਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਆਪ
ਜਸਟਿਸ ਰਣਜੀਤ ਸਿੰਘ ਐਕਸ਼ਨ ਟੋਕਨ ਰਿਪੋਰਟ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਰੀ ਕਿਉਂ ਕਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ-ਹਰਪਾਲ ਚੀਮਾ
ਕੈਪਟਨ ਅਮਰਿੰਦਰ ਵੱਲੋਂ ਵਿਕਾਸ ਨੂੰ ਹੁਲਾਰਾ ਦੇਣ ਲਈ ਨਿੱਜੀਕਰਨ ਦੀ ਅਹਿਮੀਅਤ ਬਾਰੇ ਅਮਰੀਕੀ ਰਾਜਦੂਤ ਦੇ ਵਿਚਾਰਾਂ ਨਾਲ ਸਹਿਮਤੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਾਦੂਵਾਲ ਬਾਰੇ ਸੁਖਬੀਰ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸਦਨ ਦੀ ਕਮੇਟੀ ਦਾ ਗਠਨ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਵੱਲੋਂ ਪੁਲੀਸ ਐਕਟ ਵਿੱਚ ਸੋਧ ਕਰਨ ਦੀ ਪ੍ਰਵਾਨਗੀ
ਪੰਜਾਬ ਮੰਤਰੀ ਮੰਡਲ ਵੱਲੋਂ ਸਰਕਾਰੀ ਵਿਭਾਗਾਂ ਲਈ ਵਿਵਾਦ ਨਿਪਟਾਰਾ ਅਤੇ ਮੁਕੱਦਮੇਬਾਜ਼ੀ ਨੀਤੀ 'ਚ ਸੋਧ ਨੂੰ ਹਰੀ ਝੰਡੀ
ਅਮਰਿੰਦਰ ਮੰਤਰੀ ਮੰਡਲ ਵੱਲੋਂ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਸਜ਼ਾ ਉਮਰ ਕੈਦ ਨਿਰਧਾਰਤ ਕਰਨ ਲਈ ਸੀ.ਆਰ.ਪੀ.ਸੀ. ਅਤੇ ਆਈ.ਪੀ.ਸੀ. 'ਚ ਸੋਧ ਨੂੰ ਮਨਜ਼ੂਰੀ
'ਆਪ' ਵੱਲੋਂ ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ਸਪੋਕਸਪਰਸਨ ਨਿਯੁਕਤ