Saturday, November 17, 2018
Follow us on
ਤਾਜਾ ਖਬਰਾਂ
1984 ਕੇਸ 'ਚ ਹੋਈਆਂ ਸਜ਼ਾਵਾਂ ਨੇ ਟਾਈਟਲਰ ਅਤੇ ਸੱਜਣ ਕੁਮਾਰ ਦੀ ਸਜ਼ਾ ਲਈ ਰਾਹ ਤਿਆਰ ਕੀਤਾ: ਹਰਸਿਮਰਤ ਬਾਦਲਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 14 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਖ਼ਾਲਸਾ ਕਾਲਜ ਪਬਲਿਕ ਸਕੂਲ 'ਚ ਮਨਾਇਆ ਗਿਆ ਬਾਲ ਦਿਵਸਸਿਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਅਕਾਲੀ ਦਲ ਵੱਲੋਂ ਸਖ਼ਤ ਨਿਖੇਧੀਬਾਦਲਾਂ ਦੇ ‘ਲਿਫ਼ਾਫ਼ਾ ਕਲਚਰ’ ਨੇ ਸ਼ਾਨਾਮੱਤੀ ਸੰਸਥਾਵਾਂ ਨੂੰ ਲਗਾਈ ਭਾਰੀ ਢਾਅ,ਘੋਰ ਗ਼ਲਤੀਆਂ ਦੇ ਬਾਵਜੂਦ ਨਹੀਂ ਕੀਤਾ ਪਸ਼ਚਾਤਾਪ-ਪ੍ਰੋ. ਬਲਜਿੰਦਰ ਕੌਰਖ਼ਾਲਸਾ ਕਾਲਜ ਵਿਖੇ ਫ਼ੈਸ਼ਨ ਡਿਜ਼ਾਈਨਿੰਗ ਪ੍ਰਦਰਸ਼ਨੀ ਦੌਰਾਨ ਛੀਨਾ ਦੇ ਵਿੱਦਿਆ ਦੇ ਨਾਲ ਸਪੈਸ਼ਲ ਕੋਰਸਾਂ 'ਤੇ ਦਿੱਤਾ ਜ਼ੋਰਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦਾ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਮੁਅੱਤਲ ਮਾਮਲਾ ਫੰਡਾਂ ਦੀ ਦੁਰਵਰਤੋਂ ਦਾ
 
ਪੰਜਾਬ

'ਆਪ' ਨੇ ਸ਼ੁਰੂਆਤ ਕੀਤੀ, ਹੁਣ ਕੈਪਟਨ ਤੇ ਸੁਖਬੀਰ ਬਾਦਲ ਸਮੇਤ ਸਾਰੇ ਕਰਾਉਣ ਡੋਪ ਟੈਸਟ-ਡਾ. ਬਲਬੀਰ ਸਿੰਘ

ਦਵਿੰਦਰ ਸਿੰਘ ਕੋਹਲੀ | July 05, 2018 04:25 PM
'ਆਪ' ਨੇ ਸ਼ੁਰੂਆਤ ਕੀਤੀ, ਹੁਣ ਕੈਪਟਨ ਤੇ ਸੁਖਬੀਰ ਬਾਦਲ ਸਮੇਤ ਸਾਰੇ ਕਰਾਉਣ ਡੋਪ ਟੈਸਟ-ਡਾ. ਬਲਬੀਰ ਸਿੰਘ


ਚੰਡੀਗੜ੍ਹ ,
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਤੇ ਅਫ਼ਸਰਾਂ ਦੇ ਡੋਪ ਟੈਸਟ ਕਰਾਉਣ ਦੀ ਸ਼ੁਰੂਆਤ ਖ਼ੁਦ ਤੋਂ ਕਰਨੀ ਚਾਹੀਦੀ ਸੀ।
'ਆਪ' ਵੱਲੋਂ ਜਾਰੀ ਬਿਆਨ ਰਾਹੀਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬੇਸ਼ੱਕ ਡੋਪ ਟੈਸਟ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਇਸ ਲਈ ਜ਼ਰੂਰੀ ਹੈ ਕਿ ਕੈਪਟਨ ਸਰਕਾਰ ਡਰੱਗ ਮਾਫ਼ੀਆ 'ਚ ਸ਼ਾਮਲ ਉੱਤੋਂ ਤੋਂ ਹੇਠਾਂ ਤੱਕ ਦੇ ਸਿਆਸੀ, ਪੁਲਸ ਤੇ ਤਸਕਰਾਂ ਦੇ ਮਾਫ਼ੀਆ ਦਾ ਲੱਕ ਤੋੜਨ ਲਈ ਠੋਸ ਕਾਰਵਾਈ ਕਰਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ 'ਡੋਪ ਟੈਸਟ' ਕਰਾਉਣ ਦੀ ਪਹਿਲ ਕਰ ਦਿੱਤੀ ਹੈ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਰੇ ਕੈਬਨਿਟ ਮੰਤਰੀ, ਸੱਤਾਧਾਰੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਨੂੰ ਨਸ਼ਿਆਂ ਦੇ ਨਰਕ 'ਚ ਧੱਕਣ ਲਈ ਮੁੱਖ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਖ਼ੁਦ ਅਤੇ ਆਪਣੇ ਸਾਰੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੇ ਵੀ 'ਡੋਪ ਟੈਸਟ' ਕਰਾਉਣ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਨੈਤਿਕਤਾ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਵੀ 'ਡੋਪ ਟੈਸਟ' ਕਰਵਾ ਲੈਣਗੇ।

Have something to say? Post your comment
 
ਹੋਰ ਪੰਜਾਬ ਖ਼ਬਰਾਂ
1984 ਕੇਸ 'ਚ ਹੋਈਆਂ ਸਜ਼ਾਵਾਂ ਨੇ ਟਾਈਟਲਰ ਅਤੇ ਸੱਜਣ ਕੁਮਾਰ ਦੀ ਸਜ਼ਾ ਲਈ ਰਾਹ ਤਿਆਰ ਕੀਤਾ: ਹਰਸਿਮਰਤ ਬਾਦਲ
ਖ਼ਾਲਸਾ ਕਾਲਜ ਪਬਲਿਕ ਸਕੂਲ 'ਚ ਮਨਾਇਆ ਗਿਆ ਬਾਲ ਦਿਵਸ
ਸਿਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਅਕਾਲੀ ਦਲ ਵੱਲੋਂ ਸਖ਼ਤ ਨਿਖੇਧੀ
ਬਾਦਲਾਂ ਦੇ ‘ਲਿਫ਼ਾਫ਼ਾ ਕਲਚਰ’ ਨੇ ਸ਼ਾਨਾਮੱਤੀ ਸੰਸਥਾਵਾਂ ਨੂੰ ਲਗਾਈ ਭਾਰੀ ਢਾਅ,ਘੋਰ ਗ਼ਲਤੀਆਂ ਦੇ ਬਾਵਜੂਦ ਨਹੀਂ ਕੀਤਾ ਪਸ਼ਚਾਤਾਪ-ਪ੍ਰੋ. ਬਲਜਿੰਦਰ ਕੌਰ
ਖ਼ਾਲਸਾ ਕਾਲਜ ਵਿਖੇ ਫ਼ੈਸ਼ਨ ਡਿਜ਼ਾਈਨਿੰਗ ਪ੍ਰਦਰਸ਼ਨੀ ਦੌਰਾਨ ਛੀਨਾ ਦੇ ਵਿੱਦਿਆ ਦੇ ਨਾਲ ਸਪੈਸ਼ਲ ਕੋਰਸਾਂ 'ਤੇ ਦਿੱਤਾ ਜ਼ੋਰ
ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ
ਨਵਜੋਤ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦਾ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਮੁਅੱਤਲ ਮਾਮਲਾ ਫੰਡਾਂ ਦੀ ਦੁਰਵਰਤੋਂ ਦਾ
ਖ਼ਾਲਸਾ ਕਾਲਜ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਡਾ. ਸੰਧੂ ਵੱਲੋਂ 8 ਲੱਖ ਦੀ ਸ਼ਕਾਲਰਸ਼ਿਪ ਭੇਟ
ਪੰਥ ਨੂੰ ਬਾਦਲ ਦਾ ਬਦਲ ਦੇਣ ਦੀ ਜ਼ਰੂਰਤ -ਪਰਮਜੀਤ ਸਿੰਘ ਸਰਨਾ
ਨੋਟਬੰਦੀ: ਆਪਣੇ ਚਹੇਤੇ ਧਨਾਢਾ ਦਾ ਕਾਲਾ ਧਨ ਸਫੈਦ ਕਰਨ ਦੀ ਸਕੀਮ ਸੀ- ਸੁਨੀਲ ਜਾਖੜ