Friday, July 20, 2018
Follow us on
ਤਾਜਾ ਖਬਰਾਂ
ਪਾਣੀ ਦੀ ਮਾਰ ਥੱਲੇ ਆਈਆਂ ਫ਼ਸਲਾਂ ਦੀ ਤੁਰੰਤ ਹੋਏ ਵਿਸ਼ੇਸ਼ ਗਿਰਦਾਵਰੀ-ਆਪਪੰਜ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਪਾਰਟੀ ਪੱਧਰ ਤੇ ਮਨਾਏ ਜਾਣਗੇ: ਅਕਾਲੀ ਦਲਪੰਜਾਬ ਦੇ ਮੁੱਖ ਮੰਤਰੀ ਵਲੋਂ ਨਸ਼ਿਆਂ ਵਿਰੋਧੀ ਜੰਗ 'ਚ ਸਹਿਯੋਗ ਵਾਸਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਪੱਤਰਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੰਨੀ ਲਿਓਨ 'ਤੇ ਬਣ ਰਹੀ ਫਿਲਮ 'ਚ 'ਕੌਰ' ਸ਼ਬਦ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ'ਆਪ' ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤਸਿੱਖ ਔਰਤਾਂ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕਰਨ ਵਾਲਾ ਘਿਨੌਣਾ ਨੋਟੀਫਿਕੇਸ਼ਨ ਵਾਪਸ ਲਓ: ਅਕਾਲੀ ਦਲਨਵਜੋਤ ਸਿੰਘ ਸਿੱਧੂ ਨੇ ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧੇ ਬਾਰੇ ਅਕਾਲੀ-ਭਾਜਪਾ ਦੇ ਪ੍ਰਚਾਰ ਨੂੰ 'ਜੁਮਲੇਬਾਜ਼ੀ' ਕਰਾਰ ਦਿੱਤਾ'ਘਰ-ਘਰ ਹਰਿਆਲੀ' ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ: ਸਾਧੂ ਸਿੰਘ ਧਰਮਸੋਤ
 
ਹਰਿਆਣਾ

ਅਰਾਵਲੀ ਖੇਤਰ ਵਿੱਚ ਮਾਂਗਰ ਬਨੀ ਦੇ ਸਰੰਖਣ ਲਈ ਹਰਿਆਣਾ ਸਰਕਾਰ ਨੀਤੀਗਤ ਫ਼ੈਸਲਾ ਲਵੇਂਗੀ -ਮੁੱਖ ਮੰਤਰੀ ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ | July 09, 2018 04:05 PM
ਅਰਾਵਲੀ ਖੇਤਰ ਵਿੱਚ ਮਾਂਗਰ ਬਨੀ ਦੇ ਸਰੰਖਣ ਲਈ ਹਰਿਆਣਾ ਸਰਕਾਰ ਨੀਤੀਗਤ ਫ਼ੈਸਲਾ ਲਵੇਂਗੀ -ਮੁੱਖ ਮੰਤਰੀ ਮਨੋਹਰ ਲਾਲ


ਚੰਡੀਗੜ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਫਰੀਦਾਬਾਦ ਜਿਲੇ ਦੇ ਅਰਾਵਲੀ ਖੇਤਰ ਵਿੱਚ ਮਾਂਗਰ ਬਨੀ ਦੇ ਸਰੰਖਣ ਲਈ ਹਰਿਆਣਾ ਸਰਕਾਰ ਨੀਤੀਗਤ ਫ਼ੈਸਲਾ ਲਵੇਂਗੀ। ਉਨਾਂ ਨੇ ਕਿਹਾ ਕਿ ਮਾਂਗਰ ਬਨੀ ਖੇਤਰ ਨੂੰ ਗੈਰ ਸੰਭਵ ਪਹਾੜ ਤੋਂ ਜੰਗਲ ਵਿੱਚ ਬਦਲਾਅ ਕਰਣ ਦੀ ਸਥਾਨਕ ਲੋਕਾਂ ਦੀ ਮੰਗ ਦੇ ਮੱਦੇਨਜਰ ਨੀਤੀਗਤ ਫ਼ੈਸਲਾ ਲਈੇ ਜਾਣ ਬਾਰੇ ਵਿਚਾਰ ਕਰੇਗੀ ਅਤੇ ਇਸ ਦਿਸ਼ਾ ਵਿੱਚ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਫਰੀਦਾਬਾਦ ਜਿਲਾ ਵਿੱਚ ਅਰਾਵਲੀ ਖੇਤਰ ਵਿੱਚ ਸਥਿਤ ਮਾਂਗਰ ਬਨੀ ਦਾ ਦੌਰਾ ਕਰ ਅਵਲੋਕਨ ਕੀਤਾ। ਉਨਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਵਿੱਚ ਵਾਤਾਵਰਣ ਅਤੇ ਪਾਰਿਸਥਿਤੀ ਸੰਤੁਲਨ ਵਿੱਚ ਅਰਾਵਲੀ ਖੇਤਰ ਦਾ ਕਾਫ਼ੀ ਮਹੱਤਵ ਹੈ। ਉਨਾਂ ਨੇ ਕਿਹਾ ਕਿ ਫਰੀਦਾਬਾਦ ਜਿਲਾ ਖੇਤਰ ਵਿੱਚ ਮਾਂਗਰ ਬਨੀ ਅਰਾਵਲੀ ਖੇਤਰ ਦਾ ਇੱਕ ਮਹੱਤਵਪੂਰਣ ਭਾਗ ਹੈ। ਇਸ ਖੇਤਰ ਵਿੱਚ ਵਾਤਾਵਰਣ ਮਹੱਤਵ ਦੇ ਮੱਦੇਨਜਰ ਮਾਂਗਰ ਬਨੀ ਦਾ ਸਰੰਖਣ ਬਹੁਤ ਜ਼ਰੂਰੀ ਹੈ।
ਸ਼੍ਰੀ ਮਨੋਹਰ ਲਾਲ ਦੇ ਨਾਲ ਮਾਂਗਰ ਬਨੀ ਖੇਤਰ ਦੇ ਦੌਰੇ ਦੇ ਦੌਰਾਨ ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਦਿਵੇਦੀ, ਹਰਿਆਣਾ ਦੇ ਵਧੀਕ ਸਥਾਨਕ ਕਮਿਸ਼ਨਰ ਵਿਵੇਕ ਸਕਸੇਨਾ ਅਤੇ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਅਭਿਤਾਭ ਢਿੱਲੋ ਵੀ ਮੌਜੂਦ ਸਨ।

Have something to say? Post your comment
 
ਹੋਰ ਹਰਿਆਣਾ ਖ਼ਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ 4 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਰਾਜ ਦੀ 9 ਪਿੰਡ ਪੰਚਾਇਤਾਂ ਨੂੰ ਸਨਮਾਨਿਤ ਕੀਤਾ
ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਤੋਂ ਕਨੈਕਟ ਟੂ ਪੀਪਲ ਕੈਂਪੇਨ ਸ਼ੁਰੂ ਕੀਤਾ
ਹਰਿਆਣਾ ਸਰਕਾਰ ਨੇ 8 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ
ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਖਰੀਫ਼ ਫ਼ਸਲਾਂ ਦੇ ਸਹਾਇਕ ਮੁੱਲ ਵਿਚ ਵਾਧੇ ਦਾ ਸੁਆਗਤ ਕੀਤਾ
ਸਿਖਿਆ ਵਿਭਾਗ, ਹਰਿਆਣਾ ਨੇ 20188 ਅਧਿਆਪਕਾਂ ਦੇ ਤਬਾਦਲੇ ਕੀਤੇ
ਦਾਜ ਨਾਲ ਜੁੜੇ ਮਾਮਲੇ ਦਰਜ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਹੋਵੇਗੀ
18 ਅਗਸਤ ਨੂੰ ਪੰਚਕੂਲਾ ਵਿਚ 'ਚਿੰਤਨ ਕੈਂਪ' ਦਾ ਆਯੋਜਨ ਕੀਤਾ ਜਾਵੇਗਾ
ਹਰਿਆਣਾ ਦੇ ਖਜਾਨਾ ਮੰਤਰੀ ਨੇ ਬਿਟ੍ਰਿਸ਼ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ
ਹਰਿਆਣਾ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋ ਮੋਬਾਇਲ ਫੋਨ ਲੈ ਜਾਣ 'ਤੇ ਰੋਕ ਲਗਾਈ
ਹਰਿਆਣਾ ਸਰਕਾਰ ਨੇ ਯੁੱਧ ਸਮਾਰਕ, ਨਾਰਨੌਲ ਦੀ ਸੁੰਦਰਤਾ ਅਤੇ ਨਵੀਨੀਕਰਣ ਦਾ ਫ਼ੈਸਲਾ ਲਿਆ